ਬਰਸਾਤ ਦੇ ਮੌਸਮ ਵਿੱਚ ਅਸਥਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਨਮੀ, ਧੂੜ, ਵਾਇਰਸ ਜਾਂ ਫੰਗਸ ਕਾਰਨ ਇਹ ਸਮੱਸਿਆ ਹੋ ਸਕਦੀ ਹੈ।