ਹੁਣ ਵਜ਼ਨ ਘਟਾਓ ਦੇ ਲਈ ਨਾ ਤਾਂ ਡਾਈਟ ਦੀ ਲੋੜ ਹੈ ਅਤੇ ਨਾ ਹੀ ਘੰਟਿਆਂ ਤੱਕ ਥਕਾਉਣ ਵਾਲੀ ਵਰਜ਼ਿਸ਼ ਕਰਨ ਦੀ। ਅੱਜਕੱਲ੍ਹ ਬਹੁਤ ਸਾਰੇ ਲੋਕ ਜਾਪਾਨੀ ਤਰੀਕਿਆਂ ਦੀ ਮਦਦ ਨਾਲ ਆਸਾਨੀ ਅਤੇ ਤੇਜ਼ੀ ਨਾਲ ਵਜ਼ਨ ਘਟਾ ਰਹੇ ਹਨ।