ਕਿੰਨਾ ਇਨਫੈਕਸ਼ਨ ਹੋਣ ‘ਤੇ ਖਰਾਬ ਹੋ ਜਾਂਦੇ ਫੇਫੜੇ

ਫੇਫੜਿਆਂ ਵਿੱਚ ਇਨਫੈਕਸ਼ਨ ਦੁਨੀਆ ਭਰ ਵਿੱਚ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ, ਖਾਸ ਕਰਕੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ

Published by: ਏਬੀਪੀ ਸਾਂਝਾ

ਇੱਥੇ ਫੈਲਿਆ ਹਵਾ ਪ੍ਰਦੂਸ਼ਣ ਅਤੇ ਬਦਲਦਾ ਮੌਸਮ ਇਨ੍ਹਾਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ

Published by: ਏਬੀਪੀ ਸਾਂਝਾ

ਇਹ ਇਨਫੈਕਸ਼ਨ ਸਾਰੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਹਲਕੀ ਪਰੇਸ਼ਾਨੀ ਨੂੰ ਲੈਕੇ ਜਾਨਲੇਵਾ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਫੇਫੜਿਆਂ ਦੇ ਇਨਫੈਕਸ਼ਨ ਨੂੰ ਸਮਝਣਾ ਅਤੇ ਇਸ ਦਾ ਸਮੇਂ ਤੇ ਇਲਾਜ ਕਰਨਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਫੇਫੜਿਆਂ ਵਿੱਚ ਇਨਫੈਕਸ਼ਨ ਉਦੋਂ ਹੁੰਦੀ ਹੈ, ਜਦੋਂ ਬੈਕਟੀਰੀਆ ਅਤੇ ਵਾਇਰਸ ਫੇਫੜਿਆਂ ‘ਤੇ ਅਟੈਕ ਕਰਦੇ ਹਨ, ਜਿਸ ਨਾਲ ਛਾਤੀ ਵਿੱਚ ਸੋਜ ਅਤੇ ਸਾਹ ਸਬੰਧੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜੇਕਰ ਨਿਮੋਨੀਆ ਜਾਂ ਇਨਫੈਕਸ਼ਨ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਫੇਫੜਿਆਂ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ

Published by: ਏਬੀਪੀ ਸਾਂਝਾ

ਕਮਜ਼ੋਰ ਇਮਿਊਨਿਟੀ, ਸ਼ੂਗਰ ਜਾਂ ਪਹਿਲਾਂ ਤੋਂ ਮੌਜੂਦ ਸਾਹ ਦੀਆਂ ਬਿਮਾਰੀਆਂ ਦੇ ਕਰਕੇ ਇਨਫੈਕਸ਼ਨ ਤੇਜ਼ੀ ਨਾਲ ਫੇਫੜਿਆਂ ਨੂੰ ਖਰਾਬ ਕਰਦਾ ਹੈ

Published by: ਏਬੀਪੀ ਸਾਂਝਾ

ਫੇਫੜਿਆਂ ਵਿੱਚ ਇਨਫੈਕਸ਼ਨ ਹੋਣ ‘ਤੇ ਤੇਜ਼ ਬੁਖਾਰ, ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਲੱਛਣ ਦਿਖਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਇਸ ਦਾ ਇਲਾਜ ਸਮੇਂ ਤੇ ਹੋ ਜਾਵੇ ਤਾਂ ਇਹ ਠੀਕ ਹੋ ਸਕਦਾ ਹੈ

Published by: ਏਬੀਪੀ ਸਾਂਝਾ