ਸੌਣ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ

Published by: ਏਬੀਪੀ ਸਾਂਝਾ

ਚੰਗੀ ਨੀਂਦ ਅਤੇ ਮਾਨਸਿਕ ਸਾਂਤੀ ਤੁਹਾਡੀ ਸਿਹਤ ਦੇ ਲਈ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਸੌਣ ਤੋਂ 1 ਘੰਟੇ ਪਹਿਲਾਂ ਫੋਨ, ਟੀਵੀ ਅਤੇ ਲੈਪਟਾਪ ਬੰਦ ਕਰ ਦਿਓ, ਇਸ ਨਾਲ ਨੀਂਦ ਦੇ ਹਾਰਮੋਨ Melatonin ਦਾ ਪੱਧਰ ਵਧੀਆ ਬਣਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਕੋਸੇ ਪਾਣੀ ਦੇ ਨਾਲ ਹੱਥ-ਪੈਰ ਅਤੇ ਚਿਹਰਾ ਧੋ ਕੇ ਜਾਂ ਇਸਨਾਨ ਕਰਕੇ ਸੋਵੋ, ਇਹ ਤੁਹਾਡੇ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਹੋਵੇਗਾ

Published by: ਏਬੀਪੀ ਸਾਂਝਾ

ਕੋਸ਼ਿਸ਼ ਕਰੋ ਰਾਤ ਨੂੰ ਹਲਕਾ ਖਾਣਾ ਖਾਓ ਅਤੇ ਸੌਣ ਤੋਂ 2-3 ਘੰਟੇ ਪਹਿਲਾਂ ਖਾਣਾ ਖਾ ਲਓ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ, ਚੰਗੀ ਨੀਂਦ ਆਵੇਗੀ

Published by: ਏਬੀਪੀ ਸਾਂਝਾ

ਕੁਝ ਮਿੰਟ ਦੇ ਲਈ ਧਿਆਨ ਜਾਂ ਯੋਗ ਕਰੋ, ਇਸ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਸਕਾਰਾਤਮਕ ਊਰਜਾ ਮਿਲਦੀ ਹੈ

Published by: ਏਬੀਪੀ ਸਾਂਝਾ

ਅਗਲੇ ਦਿਨ ਕੀ ਕਰਨਾ ਹੈ ਇਸ ਦੀ TO DO List ਬਣ ਕੇ ਸੋਵੋ, ਜਿਸ ਨਾਲ ਸਵੇਰੇ ਤਣਾਅ ਨਾ ਹੋਵੇ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸੌਣ ਤੋਂ ਪਹਿਲਾਂ ਥੋੜਾ ਪਾਣੀ ਜ਼ਰੂਰ ਪੀਓ, ਇਹ ਤੁਹਾਡੇ ਲਈ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਛੋਟੀਆਂ ਆਦਤਾਂ ਅਪਣਾ ਕੇ ਤੁਸੀਂ ਜ਼ਿੰਦਗੀ ਨੂੰ ਬਿਹਤਰ ਬਣਾ ਸਕਦੇ ਹੋ

Published by: ਏਬੀਪੀ ਸਾਂਝਾ