ਔਰਤਾਂ ‘ਚ ਹਾਰਮੋਨ ਦੀ ਕਮੀਂ ਨੂੰ ਇਦਾਂ ਕਰੋ ਦੂਰ

Published by: ਏਬੀਪੀ ਸਾਂਝਾ

ਔਰਤਾਂ ਵਿੱਚ ਹਾਰਮੋਨ ਦੀ ਕਮੀਂ ਦੇ ਕਰਕੇ ਅਨਿਯਮਿਤ ਪੀਰੀਅਡਸ, ਮੁਹਾਂਸੇ, ਭਾਰ ਵਧਣਾ, ਵਾਲਾਂ ਦਾ ਝੜਨਾ, ਮੂਡ ਸਵਿੰਗਸ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਹਾਰਮੋਨੀ ਦੀ ਕਮੀਂ ਨੂੰ ਦੂਰ ਕਰਨ ਲਈ ਔਰਤਾਂ ਨੂੰ ਆਪਣੇ ਲਾਈਫਸਟਾਈਲ ਵਿੱਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਹਾਰਮੋਨ ਦੀ ਕਮੀਂ ਨੂੰ ਦੂਰ ਕਰਨ ਦੇ ਲਈ ਔਰਤਾਂ ਨੂੰ ਡਾਈਟ ਵਿੱਚ ਸੈਲਮਨ, ਅਲਸੀ ਦੇ ਬੀਜ ਵਰਗੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਹਾਰਮੋਨ ਬੈਲੇਂਸ ਕਰਨ ਦੇ ਲਈ ਔਰਤਾਂ ਬ੍ਰੋਕਲੀ, ਸਪ੍ਰਾਊਟਸ ਵਰਗੀਆਂ ਸਬਜੀਆਂ ਅਤੇ ਐਵਾਕਾਡੋ, ਦੇਸੀ ਘਿਓ ਅਤੇ ਬਦਾਮ ਦਾ ਸੇਵਨ ਕਰੋ

Published by: ਏਬੀਪੀ ਸਾਂਝਾ

ਹਾਰਮੋਨ ਨੂੰ ਬੈਲੇਂਸ ਕਰਨ ਦੇ ਲਈ ਔਰਤਾਂ, ਰਿਫਾਇੰਡ, ਸ਼ੂਗਰ, ਮੈਦਾ, ਪ੍ਰੋਸੈਸਡ ਫੂਡ ਅਤੇ ਪੈਕਡ ਚੀਜਾਂ ਤੋਂ ਬਚੋ, ਕਿਉਂਕਿ ਇਹ ਇੰਸੁਲਿਨ ਨੂੰ ਵਧਾਉਂਦੇ ਹਨ

Published by: ਏਬੀਪੀ ਸਾਂਝਾ

ਹਾਰਮੋਨ ਨੂੰ ਬੈਲੇਂਸ ਕਰਨ ਦੇ ਲਈ ਸੈਰ ਕਰਨਾ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਰੋਜ਼ ਅੱਧਾ ਘੰਟਾ ਸੈਰ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਨੀਂਦ ਪੂਰੀ ਨਾ ਹੋਣ ‘ਤੇ ਵੀ ਹਾਰਮੋਨ ਬੈਲੇਂਸ ਨਹੀਂ ਹੁੰਦੇ ਹਨ। ਇਸ ਦੇ ਲਈ ਰੋਜ਼ 7-8 ਘੰਟੇ ਦੀ ਨੀਂਦ ਲਓ, ਕਿਉਂਕਿ ਖਰਾਬ ਨੀਂਦ ਸਾਡੇ ਹਾਰਮੋਨ ਨੂੰ ਪ੍ਰਭਾਵਿਤ ਕਰਦੀ ਹੈ

Published by: ਏਬੀਪੀ ਸਾਂਝਾ

ਹਾਰਮੋਨ ਨੂੰ ਬੈਲੇਂਸ ਕਰਨ ਦੇ ਲਈ ਜ਼ਰੂਰੀ ਹੈ ਕਿ ਸਟ੍ਰੈਸ ਘੱਟ ਲਓ। ਤਣਾਅ ਨੂੰ ਘੱਟ ਕਰਨ ਦੇ ਲਈ ਧਿਆਨ ਜਾਂ ਯੋਗ ਕਰੋ

Published by: ਏਬੀਪੀ ਸਾਂਝਾ