ਕਿਤੇ ਤੁਸੀਂ ਵੀ ਬਰਸ਼ ਕਰਨ ਤੋਂ ਬਾਅਦ ਪੀਂਦੇ ਹੋ ਚਾਹ ਤਾਂ ਸਾਵਧਾਨ !

Published by: ਸ਼ੰਕਰ ਦਾਸ

ਕਈ ਲੋਕ ਸਵੇਰੇ ਬੁਰਸ਼ ਕਰਨ ਤੋਂ ਬਾਅਦ ਤੁਰੰਤ ਚਾਹ ਪੀਂਦੇ ਹਨ।

Published by: ਸ਼ੰਕਰ ਦਾਸ

ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਣ ਨਾਲ ਦੰਦਾਂ ਅਤੇ ਮਸੂੜਿਆਂ ਨੂੰ ਨੁਕਸਾਨ ਹੁੰਦਾ ਹੈ।

Published by: ਸ਼ੰਕਰ ਦਾਸ

ਜੇਕਰ ਤੁਸੀਂ ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਂਦੇ ਹੋ ਸਿਹਤ ਅਤੇ ਦੰਦਾਂ ਲਈ ਨੁਕਸਾਨਦੇਹ ਹੋ ਸਕਦਾ ਹੈ।

Published by: ਸ਼ੰਕਰ ਦਾਸ

ਬੁਰਸ਼ ਕਰਨ ਤੋਂ ਤੁਰੰਤ ਬਾਅਦ ਦੰਦ ਹਲਕੇ ਸੰਵੇਦਨਸ਼ੀਲ ਹੋ ਜਾਂਦੇ ਹਨ। ਟੈਨਿਨ ਦੰਦਾਂ ਦੀ ਉੱਪਰੀ ਸਤਹ 'ਤੇ ਲੱਗਣ ਨਾਲ ਦੰਦ ਪੀਲੇ ਹੋ ਸਕਦੇ ਹਨ।

Published by: ਸ਼ੰਕਰ ਦਾਸ

ਟੂਥਪੇਸਟ ਵਿੱਚ ਮੌਜੂਦ ਫਲੋਰਾਈਡ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ ਤੁਰੰਤ ਚਾਹ ਪੀਣ ਨਾਲ ਇਹ ਮਜ਼ਬੂਤੀ ਵਾਲੀ ਪਰਤ ਤੇਜ਼ੀ ਨਾਲ ਘਟ ਸਕਦੀ ਹੈ।

Published by: ਸ਼ੰਕਰ ਦਾਸ

ਇਸ ਤੋਂ ਇਲਾਵਾ ਚਾਹ 'ਚ ਮੌਜੂਦ ਐਸਿਡ ਦੰਦਾਂ ਦੀ ਇਨੇਮਲ (ਚਮਕਦਾਰ ਪਰਤ) ਨੂੰ ਨਰਮ ਕਰ ਸਕਦੀ ਹੈ।

Published by: ਸ਼ੰਕਰ ਦਾਸ

ਚਾਹ ਦੀ ਗਰਮੀ ਅਤੇ ਐਸਿਡਿਟੀ ਬੁਰਸ਼ ਕਰਨ ਤੋਂ ਬਾਅਦ ਦੰਦਾਂ ਦੇ ਇਨਾਮਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

Published by: ਸ਼ੰਕਰ ਦਾਸ

ਖਾਸ ਕਰਕੇ ਨਿੰਬੂ ਵਾਲੀ ਜਾਂ ਬਿਨਾਂ ਦੁੱਧ ਵਾਲੀ ਚਾਹ ਵੱਧ ਐਸਿਡਿਕ ਹੁੰਦੀ ਹੈ, ਜੋ ਦੰਦਾਂ ਲਈ ਹੋਰ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ।

Published by: ਸ਼ੰਕਰ ਦਾਸ

ਬੁਰਸ਼ ਕਰਨ ਅਤੇ ਚਾਹ ਪੀਣ ਦੇ ਵਿਚਕਾਰ ਘੱਟੋ-ਘੱਟ 30 ਤੋਂ 60 ਮਿੰਟ ਦਾ ਫਰਕ ਰੱਖਣਾ ਚਾਹੀਦਾ ਹੈ।

Published by: ਸ਼ੰਕਰ ਦਾਸ