ਅੱਜਕੱਲ੍ਹ ਹਰ ਕੋਈ ਆਪਣਾ ਭਾਰ ਘਟਾਉਣਾ ਚਾਹੁੰਦਾ ਹੈ

Published by: ਏਬੀਪੀ ਸਾਂਝਾ

ਹਰ ਕੋਈ ਫਿੱਟ ਦਿਖਣਾ ਚਾਹੁੰਦਾ ਹੈ

Published by: ਏਬੀਪੀ ਸਾਂਝਾ

ਜਿਸ ਲਈ ਲੋਕ ਕਈ ਤਰੀਕੇ ਅਪਣਾ ਰਹੇ ਹਨ

Published by: ਏਬੀਪੀ ਸਾਂਝਾ

ਇੱਥੇ ਤੱਕ ਕਿ ਕਈ ਲੋਕ ਰੋਟੀ ਖਾਣਾ ਵੀ ਛੱਡ ਦਿੰਦੇ ਹਨ

Published by: ਏਬੀਪੀ ਸਾਂਝਾ

ਇਸ ਕਰਕੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤਾਂ ਤੁਹਾਨੂੰ ਇੱਕ ਦਿਨ ਵਿੱਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ

Published by: ਏਬੀਪੀ ਸਾਂਝਾ

ਭਾਰ ਘਟਾਉਣ ਲਈ ਰੋਟੀ ਛੱਡਣਾ ਜ਼ਰੂਰੀ ਨਹੀਂ, ਸਹੀ ਮਾਤਰਾ ਵਿੱਚ ਖਾਓ

Published by: ਏਬੀਪੀ ਸਾਂਝਾ

ਆਮਤੌਰ ‘ਤੇ 2-4 ਰੋਟੀ ਸਹੀ ਮੰਨੀ ਜਾਂਦੀ ਹੈ, ਇਹ ਤੁਹਾਡੀ ਐਕਟੀਵਿਟੀ ‘ਤੇ ਡਿਪੈਂਡ ਕਰਦਾ ਹੈ

Published by: ਏਬੀਪੀ ਸਾਂਝਾ

ਸਾਦਾ ਆਟਾ ਨਹੀਂ, ਮਲਟੀਗ੍ਰੇਨ ਜਾਂ ਕਣਕ ਦਾ ਆਟਾ ਜ਼ਿਆਦਾ ਹੈਲਥੀ ਹੁੰਦਾ ਹੈ

Published by: ਏਬੀਪੀ ਸਾਂਝਾ

ਰੋਟੀ ਦੇ ਨਾਲ ਪ੍ਰੋਟੀਨ ਅਤੇ ਫਾਈਬਰ (ਦਾਲ ਅਤੇ ਸਬਜ਼ੀ) ਜ਼ਰੂਰ ਲਓ, ਖਾਣੇ ਵਿੱਚ 1-2 ਰੋਟੀ ਹੀ ਲਓ ਤਾਂ ਕਿ ਪਾਚਨ ਸੌਖਾ ਰਹੇ

Published by: ਏਬੀਪੀ ਸਾਂਝਾ

ਸਿਰਫ ਰੋਟੀ ਘਟਾਉਣ ਨਾਲ ਨਹੀਂ, ਸਗੋਂ ਕਸਰਤ ਕਰਨ ਨਾਲ ਵੀ ਅਸਰ ਪਵੇਗਾ

Published by: ਏਬੀਪੀ ਸਾਂਝਾ