ਜੇਕਰ ਡੈਸਕ ਜੌਬ ਕਰਦੇ ਹੋ ਤਾਂ ਜ਼ਰੂਰ ਕਰੋ ਇਹ 5 ਐਕਸਰਸਾਈਜ

Published by: ਸ਼ੰਕਰ ਦਾਸ

ਡੈਸਕ ਜੌਬ 'ਚ ਟਾਈਪ ਦੌਰਾਨ ਤੁਹਾਡੀ ਗਰਦਨ ਇੱਕ ਹੀ ਪੋਜ਼ੀਸ਼ਨ 'ਚ ਰਹਿੰਦੀ ਹੈ, ਇਸ ਲਈ ਨੇਕ ਸਟ੍ਰੈੱਚ ਕਰਨਾ ਨਾ ਭੁੱਲੋ।

Published by: ਸ਼ੰਕਰ ਦਾਸ

ਇਸ ਦੇ ਨਾਲ ਹੀ ਹਰ 1 ਘੰਟੇ ਬਾਅਦ seated twist ਕਰੋ , ਜਿਸ ਨਾਲ ਤੁਹਾਨੂੰ ਕਮਰ ਦਰਦ ਤੋਂ ਰਾਹਤ ਮਿਲੇਗੀ।

Published by: ਸ਼ੰਕਰ ਦਾਸ

ਜਿੰਨਾ ਹੋ ਸਕੇ ਸਿੱਧਾ ਬੈਠਣ ਦੀ ਕੋਸ਼ਿਸ਼ ਕਰੋ; ਝੁਕਣ ਨਾਲ ਰੀੜ੍ਹ ਦੀ ਹੱਡੀ 'ਤੇ ਅਸਰ ਪੈਂਦਾ ਹੈ।

Published by: ਸ਼ੰਕਰ ਦਾਸ

ਨਾਲ ਹੀ ਖੂਨ ਸੰਚਾਰ ਨੂੰ ਬਿਹਤਰ ਬਣਾਉਣ ਲਈ ਕੁਰਸੀ 'ਤੇ ਬੈਠੇ -ਬੈਠੇ ਪੈਰਾਂ ਨੂੰ ਸਟ੍ਰੈੱਚ ਕਰੋ।

Published by: ਸ਼ੰਕਰ ਦਾਸ

ਦਫ਼ਤਰ ਵਿੱਚ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ; ਇਹ ਤੁਹਾਡੇ ਦਿਲ ਲਈ ਸਭ ਤੋਂ ਵਧੀਆ ਹਨ।

Published by: ਸ਼ੰਕਰ ਦਾਸ

ਜਦੋਂ ਤਣਾਅ ਵਧਦਾ ਹੈ ਤਾਂ 2 ਮਿੰਟ ਲਈ ਡੂੰਘਾ ਸਾਹ ਲਓ; ਇਹ ਤੁਹਾਡੇ ਮਨ ਨੂੰ ਸ਼ਾਂਤ ਕਰੇਗਾ।

Published by: ਸ਼ੰਕਰ ਦਾਸ

ਥੋੜੀ -ਥੋੜੀ ਦੇਰ 'ਚ ਆਪਣੀ ਗਰਦਨ ਨੂੰ ਕਲਾਕਵਾਈਜ ਅਤੇ ਐਂਟੀ ਕਲਾਇਕਵਾਈਜ ਘੁੰਮਾਓ ਤਾਂ ਜੋ ਸਰਵਾਈਕਲ ਦਾ ਖਤਰਾ ਘੱਟ ਹੋਵੇ।

Published by: ਸ਼ੰਕਰ ਦਾਸ

ਕੰਮ ਦੇ ਦਬਾਅ ਕਾਰਨ ਤੁਹਾਡੇ ਮੋਢੇ ਝੁਕ ਜਾਂਦੇ ਹਨ; ਇਸ ਲਈ ਮੋਢੇ ਘੁੰਮਾਉਣ ਨਾਲ ਆਰਾਮ ਮਿਲੇਗਾ।

Published by: ਸ਼ੰਕਰ ਦਾਸ

ਯਾਦ ਰੱਖੋ ਚੰਗੀ ਸਿਹਤ ਹੀ ਤੁਹਾਡੇ ਬਿਹਤਰ ਭਵਿੱਖ ਦੀ ਨੀਂਹ ਹੈ।

Published by: ਸ਼ੰਕਰ ਦਾਸ