ਉਮਰ ਤੋਂ ਛੋਟਾ ਦਿਖਣਾ ਤਾਂ ਰੋਜ਼ ਖਾਣਾ ਸ਼ੁਰੂ ਕਰ ਦਿਓ ਆਹ ਚੀਜ਼

Published by: ਏਬੀਪੀ ਸਾਂਝਾ

ਹਰ ਕਿਸੇ ਦੀ ਖੁਆਹਿਸ਼ ਹੁੰਦੀ ਹੈ ਕਿ ਉਹ ਹਮੇਸ਼ਾ ਜਵਾਨ ਦਿਖਣ ਅਤੇ ਉਨ੍ਹਾਂ ਦੀ ਉਮਰ ਉਨ੍ਹਾਂ ਦੇ ਚਿਹਰੇ ‘ਤੇ ਨਾ ਨਜ਼ਰ ਆਵੇ

Published by: ਏਬੀਪੀ ਸਾਂਝਾ

ਸਾਡਾ ਲਾਈਫਸਟਾਈਲ ਅਤੇ ਖਾਣਪੀਣ ਦਾ ਸਿੱਧਾ ਅਸਰ ਸਾਡੀ ਸਕਿਨ ਤੇ ਸਰੀਰ ‘ਤੇ ਪੈਂਦਾ ਹੈ

Published by: ਏਬੀਪੀ ਸਾਂਝਾ

ਜਵਾਨ ਦਿਖਣ ਦੇ ਵੀ ਨੈਚੂਰਲ ਤਰੀਕੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਜਵਾਨ ਦਿਖ ਸਕਦੇ ਹੋ

Published by: ਏਬੀਪੀ ਸਾਂਝਾ

ਅਖਰੋਟ ਇੱਕ ਅਜਿਹਾ ਸੂਪਰਫੂਡ ਹੈ, ਜੋ ਕਿ ਸਿਹਤ ਦੇ ਨਾਲ-ਨਾਲ ਸਕਿਨ ਨੂੰ ਵੀ ਜਵਾਨ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਅਖਰੋਟ ਵਿੱਚ ਓਮੇਗਾ-3, ਫੈਟੀ ਐਸਿਡ, ਪ੍ਰੋਟੀਨ, ਵਿਟਾਮਿਨ ਈ, ਐਂਟੀਆਕਸੀਡੈਂਟਸ ਪ੍ਰਚੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਕਿ ਸਕਿਨ ਨੂੰ ਹੈਲਥੀ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਅਖਰੋਟ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਕਿਨ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ, ਇਸ ਨਾਲ ਸਕਿਨ ‘ਤੇ ਝੁਰੜੀਆਂ ਨਹੀਂ ਆਉਂਦੀਆਂ ਹਨ ਅਤੇ ਸਕਿਨ ਲੰਬੇ ਸਮੇਂ ਤੱਕ ਜਵਾਨ ਬਣੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਅਖਰੋਟ ਵਿੱਚ ਵਿਟਾਮਿਨ ਈ ਹੁੰਦਾ ਹੈ, ਜੋ ਕਿ ਸਕਿਨ ਦੀ ਚਮਕ ਵਧਾਉਣ ਵਿੱਚ ਮਦਦ ਕਰਦੇ ਹਨ, ਇਹ ਸਕਿਨ ਨੂੰ ਨੈਚੂਰਲ ਗਲੋਅ ਦਿੰਦਾ ਹੈ ਅਤੇ ਉਸ ਵਿੱਚ ਤਾਜ਼ਗੀ ਭਰ ਦਿੰਦਾ ਹੈ

Published by: ਏਬੀਪੀ ਸਾਂਝਾ

ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਕਿ ਸਕਿਨ ਦੀ ਨਮੀਂ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਹ ਡ੍ਰਾਈ ਸਕਿਨ ਤੋਂ ਬਚਾਉਂਦਾ ਹੈ ਅਤੇ ਉਸ ਨੂੰ ਸੋਫਟ ਬਣਾ ਕੇ ਰੱਖਦਾ ਹੈ

Published by: ਏਬੀਪੀ ਸਾਂਝਾ