ਦਹੀਂ ਜਾਂ ਲੱਸੀ? ਸਿਹਤ ਦੇ ਲਈ ਕੀ ਰਹੇਗਾ ਵਧੀਆ

ਗਰਮੀਆਂ ਦੇ ਦਿਨਾਂ ਵਿੱਚ ਅਕਸਰ ਲੋਕਾਂ ਨੂੰ ਡਾਈਜੈਸ਼ਨ ਖਰਾਬ ਹੋਣ ਦੀ ਸ਼ਿਕਾਇਤ ਹੁੰਦੀ ਹੈ, ਅਜਿਹੇ ਵਿੱਚ ਫਰਮੈਂਟੇਡ ਫੂਡ ਖਾਣਾ ਸਹੀ ਰਹਿੰਦਾ ਹੈ, ਕਿਉਂਕਿ ਇਸ ਨਾਲ ਗੱਟ ਹੈਲਥ ਸਹੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਗਰਮੀ ਵਿੱਚ ਸਰੀਰ ਵਿੱਚ ਹਾਈਡ੍ਰੇਸ਼ਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਹੁੰਮਸ ਵਾਲੇ ਮੌਸਮ ਵਿੱਚ ਪਾਣੀ ਦੀ ਬਹੁਤ ਛੇਤੀ ਹੁੰਦੀ ਹੈ, ਇਸ ਨਾਲ ਸਰੀਰ ਦਾ ਤਾਪਮਾਨ ਵਧਣਾ, ਉਲਟੀ, ਸਿਰਦਰਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਗਰਮੀਆਂ ਦੇ ਦਿਨਾਂ ਵਿੱਚ ਡਾਈਟ ਵਿੱਚ ਲੱਸੀ ਅਤੇ ਦਹੀਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਦੋਵੇਂ ਹੀ ਫੂਡ ਪ੍ਰੋਬਾਇਓਟਿਕ ਹੈ ਅਤੇ ਨਿਊਟ੍ਰੀਐਂਟ ਰਿਚ ਵੀ ਹੈ, ਪਰ ਹਾਈਡ੍ਰੇਸ਼ਨ ਦੇ ਲਈ ਕੀ ਬਿਹਤਰ ਹੈ

Published by: ਏਬੀਪੀ ਸਾਂਝਾ

ਸਰੀਰ ਨੂੰ ਹਾਈਡ੍ਰੇਟ ਰੱਖਣ ਦੀ ਗੱਲ ਆਵੇ ਤਾਂ ਲੱਸੀ ਜ਼ਿਆਦਾ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਕਿਉਂਕਿ ਇਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਹ ਦਹੀਂ ਵਿਚੋਂ ਨਿਕਲਦੀ ਹੈ

Published by: ਏਬੀਪੀ ਸਾਂਝਾ

ਦਹੀਂ ਤੇ ਲੱਸੀ ਦੋਹਾਂ ਵਿੱਚ ਪ੍ਰੋਟੀਨ, ਵਿਟਾਮਿਨ, ਬੀ12, ਵਿਟਾਮਿਨ ਡੀ, ਲੈਕਟਿਕ ਐਸਿਡ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕਿ ਸਿਹਤ ਨੂੰ ਦੁਰੂਸਤ ਰੱਖਦੇ ਹਨ

Published by: ਏਬੀਪੀ ਸਾਂਝਾ

ਦਹੀਂ ਤੇ ਲੱਸੀ ਦੋਹਾਂ ਵਿੱਚ ਫੈਟ ਦਾ ਫਰਕ ਹੁੰਦਾ ਹੈ, ਦਹੀਂ ਤੇ ਲੱਸੀ ਗੱਟ ਹੈਲਥ ਸੁਧਾਰਦੀ ਹੈ, ਕਿਉਂਕਿ ਇਸ ਵਿੱਚ ਗੁੱਡ ਬੈਕਟੀਰੀਆ ਹੁੰਦੇ ਹਨ

Published by: ਏਬੀਪੀ ਸਾਂਝਾ

ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ ਅਤੇ ਬਾਕੀ ਦੇ ਮਿਨਰਲਸ ਹੱਡੀਆਂ ਤੇ ਮਸਲਸ ਮਜ਼ਬੂਤ ਬਣਾਉਂਦੇ ਹਨ, ਬੀ12 ਹੋਮੋਗਲੋਬਿਨ ਪ੍ਰੋਡਕਸ਼ਨ ਦੇ ਲਈ ਜ਼ਰੂਰੀ ਹੈ

Published by: ਏਬੀਪੀ ਸਾਂਝਾ