ਖੜੇ ਹੋ ਕੇ ਪਾਣੀ ਪੀਣ ਨਾਲ ਪਾਚਨ ਸਿਸਟਮ ਖਰਾਬ ਹੋ ਸਕਦਾ ਹੈ



ਇਸ ਨਾਲ ਪੇਟ ਵਿੱਚ ਐਸੀਡਿਟੀ ਅਤੇ ਗੈਸ ਦੀ ਸਮੱਸਿਆ ਵਧ ਸਕਦੀ ਹੈ



ਖੜੇ ਹੋ ਕੇ ਪਾਣੀ ਪੀਣ 'ਤੇ ਕਿਡਨੀ ਨੂੰ ਵਧੇਰੇ ਮਿਹਨਤ ਕਰਨੀ ਪੈਂਦੀ ਹੈ



ਇਸ ਨਾਲ ਗੁਰਦਿਆਂ ਦੀ ਸਮੱਸਿਆ ਵੱਧ ਸਕਦੀ ਹੈ



ਖੜੇ ਹੋ ਕੇ ਪਾਣੀ ਪੀਣ ਨਾਲ ਸਰੀਰ ਦਾ ਫਲਿਊਡ ਬੈਲੇਂਸ ਵਿਗੜ ਸਕਦਾ ਹੈ



ਨਸਾਂ ਵਿੱਚ ਤਣਾਅ ਆ ਜਾਂਦਾ ਹੈ



ਇਸ ਨਾਲ ਗੋਡਿਆਂ ਦਾ ਦਰਦ ਅਤੇ ਸੂਜਨ ਹੋ ਸਕਦੀ ਹੈ



ਇਸ ਨਾਲ ਥਾਇਰਾਇਡ ਦੀ ਸਮੱਸਿਆ ਵੱਧ ਸਕਦੀ ਹੈ



ਖੜੇ ਹੋ ਕੇ ਪਾਣੀ ਪੀਣ 'ਤੇ ਪਾਣੀ ਸਹੀ ਤਰੀਕੇ ਨਾਲ ਸਰੀਰ ਵਿੱਚ ਨਹੀਂ ਪਹੁੰਚਦਾ



ਇਸ ਨਾਲ ਹੱਡੀਆਂ ਵਿੱਚ ਕਮਜ਼ੋਰੀ ਆ ਸਕਦੀ ਹੈ