ਸੜਿਆ ਕੇਲਾ ਦੂਰ ਕਰਦਾ ਕੈਂਸਰ ਦੇ ਤੱਤ

ਕੈਂਸਰ ਤੋਂ ਲੜਨ ਦੀ ਤਾਕਤ, ਕਾਲੇ ਧੱਬੇ ਵਾਲੇ ਕੇਲੇ ਵਿੱਚ TNF-Alpha ਹੁੰਦਾ ਹੈ, ਜੋ ਕਿ ਕੈਂਸਰ ਕੋਸ਼ਿਕਾਵਾਂ ਨੂੰ ਖਤਮ ਕਰਨ ਵਿੱਚ ਸਮਰੱਥ ਹੈ

Published by: ਏਬੀਪੀ ਸਾਂਝਾ

ਜਾਪਾਨੀ ਸੋਧ ਦੇ ਅਨੁਸਾਰ, ਜ਼ਿਆਦਾ ਪਕੇ ਕੇਲੇ ਚਿੱਟੇ ਰਕਤ ਕੋਸ਼ਿਕਾਵਾਂ ਨੂੰ ਐਕਟਿਵ ਕਰਕੇ ਸਰੀਰ ਦੀ ਰੱਖਿਆ ਕਰਦੇ ਹਨ

Published by: ਏਬੀਪੀ ਸਾਂਝਾ

ਨੈਚੂਰਲ ਟਿਊਮਰ ਕਿਲਰ – ਕੇਲੇ ਦੇ ਕਾਲੇ ਨਿਸ਼ਾਨ ਅਸਲ ਵਿੱਚ ਸਰੀਰ ਦੇ ਸੁਰੱਖਿਆ ਤੰਤਰ ਨੂੰ ਖਤਰਨਾਕ ਸੈਲਸ ਦੀ ਪਛਾਣ ਕਰਨਾ ਸਿਖਾਉਂਦੇ ਹਨ

Published by: ਏਬੀਪੀ ਸਾਂਝਾ

ਜਿੰਨਾ ਜਿਆਦਾ ਕੇਲਾ ਪੱਕਿਆ ਹੋਇਆ ਹੋਵੇਗਾ, ਉਸ ਵਿੱਚ ਐਂਟੀਆਕਸੀਡੈਂਟਸ ਅਤੇ ਵਿਟਾਮਿਨ ਸੀ ਦੀ ਮਾਤਰਾ ਉੰਨੀ ਹੀ ਵਧੇਗੀ

Published by: ਏਬੀਪੀ ਸਾਂਝਾ

ਜ਼ਿਆਦਾ ਪਕੇ ਕੇਲੇ ਸੋਜ ਨੂੰ ਘੱਟ ਕਰਦੇ ਹਨ ਅਤੇ ਸਰੀਰ ਦੇ ਸੰਕਰਮਣ ਨਾਲ ਲੜਨ ਦੀ ਸਮਰੱਥਾ ਨੂੰ ਕਈ ਗੁਣਾ ਵਧਾਉਂਦੇ ਹਨ

Published by: ਏਬੀਪੀ ਸਾਂਝਾ

ਫਾਈਬਰ ਨਾਲ ਭਰਪੂਰ ਇਹ ਕੇਲੇ ਨਾ ਸਿਰਫ ਪਾਚਨ ਨੂੰ ਸੁਧਾਰਦੇ ਹਨ

Published by: ਏਬੀਪੀ ਸਾਂਝਾ

ਸਗੋਂ ਅੰਤੜੀਆਂ ਦਾ ਵੀ ਖਿਆਲ ਰੱਖਦੇ ਹਨ

Published by: ਏਬੀਪੀ ਸਾਂਝਾ

ਕਾਲੇ ਧੱਬੇ ਖਰਾਬ ਹੋਣ ਦੀ ਨਿਸ਼ਾਨੀ ਨਹੀਂ

Published by: ਏਬੀਪੀ ਸਾਂਝਾ

ਸਗੋਂ ਸਰੀਰ ਦੇ ਲਈ ਸਭ ਤੋਂ ਸ਼ਕਤੀਸ਼ਾਲੀ ਬੂਸਟਰ ਦੀ ਪਛਾਣ ਹਨ

Published by: ਏਬੀਪੀ ਸਾਂਝਾ