ਅੱਜ ਮਨੁੱਖ ਦੀ ਸਰੀਰਕ ਬਣਤਰ ਵਿੱਚ ਬਹੁਤ ਤਬਦੀਲੀ ਆਈ ਹੈ, ਇਸ ਦੇ ਪਿੱਛੇ ਕਈ ਕਾਰਨ ਹਨ। ਦੂਜੇ ਪਾਸੇ ਜੇਕਰ ਛੇਤੀ ਜਵਾਨੀ ਦੀ ਗੱਲ ਕਰੀਏ ਤਾਂ ਲੋਕ ਵੀ ਜਲਦੀ ਜਵਾਨ ਹੋ ਜਾਂਦੇ ਹਨ।