ਅੱਜਕੱਲ੍ਹ ਸਕਿਨ ਕੇਅਰ ਵਿੱਚ ਬਰਫ ਦੀ ਵਰਤੋਂ ਹੋਣ ਲੱਗ ਪਈ ਹੈ

ਸੋਸ਼ਲ ਮੀਡੀਆ ‘ਤੇ ਵੀ ਆਈਸ ਫੇਸ਼ੀਅਲ ਟ੍ਰੈਂਡ ਵਿੱਚ ਰਹਿੰਦਾ ਹੈ

Published by: ਜਸਵੀਰ ਕੌਰ

ਅਜਿਹੇ ਵਿੱਚ ਤੁਹਾਨੂੰ ਇਹ ਦੱਸਦੇ ਹਾਂ ਕਿ ਚਿਹਰੇ ‘ਤੇ ਬਰਫ ਲਾਉਣਾ ਕਿੰਨਾ ਜ਼ਰੂਰੀ ਹੁੰਦਾ ਹੈ

Published by: ਜਸਵੀਰ ਕੌਰ

ਆਓ ਜਾਣਦੇ ਹਾਂ ਚਿਹਰੇ ‘ਤੇ ਬਰਫ ਲਾਉਣ ਦੇ ਫਾਇਦੇ ਅਤੇ ਨੁਕਸਾਨ

Published by: ਜਸਵੀਰ ਕੌਰ

ਸਵੇਰੇ ਚਿਹਰੇ ਤੇ ਬਰਫ ਲਾਉਣ ਨਾਲ ਸੋਜ ਘੱਟ ਹੁੰਦੀ ਹੈ ਅਤੇ ਸਕਿਨ ਫ੍ਰੈਸ਼ ਮਹਿਸੂਸ ਹੁੰਦੀ ਹੈ

Published by: ਜਸਵੀਰ ਕੌਰ

ਇਹ ਅੱਖਾਂ ਦੇ ਡਾਰਕ ਸਰਕਲਸ ਨੂੰ ਵੀ ਘੱਟ ਕਰਨ ਵਿੱਚ ਮਦਦਗਾਰ ਹੁੰਦੀ ਹੈ

Published by: ਜਸਵੀਰ ਕੌਰ

ਬਰਫ ਲਾਉਣ ਨਾਲ ਚਿਹਰੇ ਦੇ ਰੋਮ ਛਿਦਰ ਟਾਈਟ ਹੁੰਦੇ ਹਨ, ਜਿਸ ਨਾਲ ਸਕਿਨ ਆਇਲੀ ਲੱਗਦੀ ਹੈ

Published by: ਜਸਵੀਰ ਕੌਰ

ਚਿਹਰੇ ਤੇ ਜ਼ਿਆਦਾ ਬਰਫ ਲਾਉਣ ਨਾਲ ਸੁੰਨਪਨ ਤੇ ਜਲਨ ਹੋ ਸਕਦੀ ਹੈ

Published by: ਜਸਵੀਰ ਕੌਰ

ਬਰਫ ਸਕਿਨ ਦੇ ਕੁਦਰਤੀ ਤੇਲਾਂ ਨੂੰ ਨਸ਼ਟ ਕਰਦੀ ਹੈ

Published by: ਜਸਵੀਰ ਕੌਰ

ਜਿਸ ਨਾਲ ਸਕਿਨ ਰੁੱਖੀ ਹੋ ਸਕਦੀ ਹੈ

Published by: ਜਸਵੀਰ ਕੌਰ