ਕਿਹੜੀ ਸਬਜ਼ੀ ਵਿੱਚ ਹੁੰਦਾ ਸਭ ਤੋਂ ਜ਼ਿਆਦਾ ਪ੍ਰੋਟੀਨ?

Published by: ਜਸਵੀਰ ਕੌਰ

ਜਦੋਂ ਵੀ ਸਰੀਰ ਵਿੱਚ ਪ੍ਰੋਟੀਨ ਦੀ ਕਮੀਂ ਦੀ ਗੱਲ ਆਉਂਦੀ ਹੈ ਤਾਂ ਜ਼ਿਆਦਾਤਰ ਲੋਕਾਂ ਦੇ ਦਿਮਾਗ ਵਿੱਚ ਅੰਡਾ, ਚਿਕਨ ਅਤੇ ਪਨੀਰ ਹੀ ਆਉਂਦਾ ਹੈ

Published by: ਜਸਵੀਰ ਕੌਰ

ਜੇਕਰ ਤੁਸੀਂ ਪੂਰੇ ਸ਼ਾਕਾਹਾਰੀ ਹੋ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ

Published by: ਜਸਵੀਰ ਕੌਰ

ਅਜਿਹੀਆਂ ਕਈ ਸਬਜੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਖਾਣ ਨਾਲ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਮਿਲਦਾ ਹੈ

Published by: ਜਸਵੀਰ ਕੌਰ

ਆਓ ਜਾਣਦੇ ਹਾਂ ਉਨ੍ਹਾਂ ਸਬਜੀਆਂ ਦੇ ਬਾਰੇ ਵਿੱਚ

Published by: ਜਸਵੀਰ ਕੌਰ

ਹਰਾ ਮਟਰ ਪ੍ਰੋਟੀਨ ਨਾਲ ਭਰਪੂਰ ਸਬਜੀਆਂ ਵਿੱਚ ਸਭ ਤੋਂ ਉੱਤੇ ਆਉਂਦਾ ਹੈ

Published by: ਜਸਵੀਰ ਕੌਰ

ਇੱਕ ਕੱਪ ਹਰੇ ਮਟਰ ਵਿੱਚ ਲਗਭਗ 8 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ

Published by: ਜਸਵੀਰ ਕੌਰ

ਹੈਲਥ ਫ੍ਰਿਕਸ ਦੀ ਪਹਿਲੀ ਪਸੰਦ ਮੰਨੀ ਜਾਣ ਵਾਲੀ 100 ਗ੍ਰਾਮ ਬ੍ਰੋਕਲੀ ਵਿੱਚ ਲਗਭਗ 2.8 ਗ੍ਰਾਮ ਪ੍ਰੋਟੀਨ ਹੁੰਦਾ ਹੈ

Published by: ਜਸਵੀਰ ਕੌਰ

ਉੱਥੇ ਹੀ ਪੱਤੇਦਾਰ ਸਬਜੀਆਂ ਵਿੱਚ ਇੱਕ ਕੱਪ ਪਕੇ ਹੋਏ ਪਾਲਕ ਵਿੱਚ 5.3 ਗ੍ਰਾਮ ਪ੍ਰੋਟੀਨ ਹੁੰਦਾ ਹੈ

Published by: ਜਸਵੀਰ ਕੌਰ

ਸ਼ਾਕਾਹਾਰੀ ਚਿਕਨ ਕਹੇ ਜਾਣ ਵਾਲੇ 100 ਗ੍ਰਾਮ ਕਟਹਲ ਵਿੱਚ ਲਗਭਗ 1.8 ਤੋਂ 2.5 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ

Published by: ਜਸਵੀਰ ਕੌਰ