ਹਾਰਟ ਅਟੈਕ ਆਉਣ ਤੋਂ ਪਹਿਲਾਂ ਸਰੀਰ ਕਰਦਾ ਅਲਰਟ, ਸਮਾਂ ਰਹਿੰਦੇ ਹੋ ਜਾਓ ਸਾਵਧਾਨ

ਹਾਰਟ ਅਟੈਕ ਇੱਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ

Published by: ਜਸਵੀਰ ਕੌਰ

ਹਾਲਾਂਕਿ ਕਈ ਮਾਮਲਿਆਂ ਵਿੱਚ ਸਰੀਰ ਪਹਿਲਾਂ ਤੋਂ ਚੇਤਾਵਨੀ ਦੇ ਸੰਕੇਤ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ

Published by: ਜਸਵੀਰ ਕੌਰ

ਸਮੇਂ ‘ਤੇ ਇਨ੍ਹਾਂ ਸੰਕੇਤਾਂ ਨੂੰ ਪਹਿਚਾਣਨ ਨਾਲ ਕਿਸੇ ਵੀ

Published by: ਜਸਵੀਰ ਕੌਰ

ਵੱਡੀ ਮੈਡੀਕਲ ਪਰੇਸ਼ਾਨੀ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ

Published by: ਜਸਵੀਰ ਕੌਰ

ਹਾਰਟ ਅਟੈਕ ਦਾ ਇੱਕ ਮੁੱਖ ਲੱਛਣ ਛਾਤੀ ਵਿੱਚ ਭਾਰੀਪਨ, ਜਕੜਨ ਜਾਂ ਜਲਨ ਮਹਿਸੂਸ ਹੋਣਾ ਹੈ

Published by: ਜਸਵੀਰ ਕੌਰ

ਛਾਤੀ ਵਿੱਚ ਸ਼ੁਰੂ ਹੋਣ ਵਾਲੇ ਖੱਬੇ ਮੋਢੇ, ਗਰਦਨ ਜਾਂ ਜਬੜੇ ਤੱਕ ਫੈਲਣ ਵਾਲੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ

Published by: ਜਸਵੀਰ ਕੌਰ

ਅਚਾਨਕ ਬਿਨਾਂ ਕਿਸੇ ਵਜ੍ਹਾ ਤੋਂ ਠੰਡਾ ਪਸੀਨਾ ਆਉਣਾ ਖਤਰੇ ਦਾ ਸੰਕੇਤ ਹੋ ਸਕਦਾ ਹੈ

Published by: ਜਸਵੀਰ ਕੌਰ

ਜੇਕਰ ਤੁਹਾਡੇ ਵਿੱਚ ਆਹ ਲੱਛਣ ਨਜ਼ਰ ਆਉਣ

Published by: ਜਸਵੀਰ ਕੌਰ

ਘਬਰਾਓ ਨਾ ਤੁਰੰਤ ਡਾਕਟਰ ਨਾਲ ਸੰਪਰਕ ਕਰੋ

Published by: ਜਸਵੀਰ ਕੌਰ