ਅਮੀਰ ਲੋਕ ਨਾਸ਼ਤੇ ‘ਚ ਕੀ ਖਾਂਦੇ ਹਨ?

ਅਮੀਰ ਲੋਕ ਆਮ ਤੌਰ ‘ਤੇ ਪੌਸ਼ਟਿਕ ਅਤੇ ਸੰਤੁਲਿਤ ਨਾਸ਼ਤਾ ਕਰਨਾ ਪਸੰਦ ਕਰਦੇ ਹਨ

Published by: ਜਸਵੀਰ ਕੌਰ

ਉਨ੍ਹਾਂ ਦੇ ਨਾਸ਼ਤੇ ਵਿੱਚ ਪ੍ਰੋਟੀਨ ਫਾਈਬਰ ਅਤੇ ਹੈਲਥੀ ਫੈਟ ਦਾ ਵਧੀਆ ਸੰਤੁਲਨ ਹੁੰਦਾ ਹੈ

Published by: ਜਸਵੀਰ ਕੌਰ

ਉਹ ਅਕਸਰ ਅੰਡੇ ਓਟਸ ਗ੍ਰੀਕ ਯੋਗਾਰਟ ਅਤੇ ਤਾਜ਼ੇ ਫਲਾਂ ਦਾ ਸੇਵਨ ਕਰਦੇ ਹਨ

Published by: ਜਸਵੀਰ ਕੌਰ

ਕਈ ਲੋਕ ਐਵਾਕਾਡੋ, ਡ੍ਰਾਈ ਫਰੂਟਸ ਅਤੇ ਸੀਡਸ ਵੀ ਆਪਣੇ ਨਾਸ਼ਤੇ ਵਿੱਚ ਸ਼ਾਮਲ ਕਰਦੇ ਹਨ

Published by: ਜਸਵੀਰ ਕੌਰ

ਕੁਝ ਲੋਕ ਹੋਲ-ਗ੍ਰੇਨ ਬ੍ਰੈਡ ਪੀਨਟ ਬਟਰ ਜਾਂ ਬਦਾਮ ਬਟਰ ਖਾਣਾ ਪਸੰਦ ਕਰਦੇ ਹਨ

Published by: ਜਸਵੀਰ ਕੌਰ

ਭਾਰਤੀ ਅਮੀਰ ਪਰਿਵਾਰਾਂ ਵਿੱਚ ਇਡਲੀ, ਉਪਮਾ, ਪੋਹਾ, ਮੂੰਗ ਦਾਲ ਚੀਲਾ ਅਤੇ ਦਹੀਂ ਵੀ ਮਸ਼ਹੂਰ ਹੈ

Published by: ਜਸਵੀਰ ਕੌਰ

ਉਹ ਆਮਤੌਰ ‘ਤੇ ਘੱਟ ਚੀਨੀ ਅਤੇ ਘੱਟ ਪ੍ਰੋਸੈਸਡ ਖਾਦ ਪਦਾਰਥਾਂ ਦੀ ਚੋਣ ਕਰਦੇ ਹਨ

Published by: ਜਸਵੀਰ ਕੌਰ

ਤਾਜ਼ਾ ਜੂਸ ਦੀ ਥਾਂ ਸਾਬਤ ਫਲ ਜਾਂ ਬਿਨਾਂ ਚੀਨੀ ਦੀ ਸਮੂਦੀ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ

Published by: ਜਸਵੀਰ ਕੌਰ

ਨਿਯਮਿਤ ਸਮੇਂ ‘ਤੇ ਨਾਸ਼ਤਾ ਕਰਨਾ ਵੀ ਉਨ੍ਹਾਂ ਦੀ ਸਿਹਤ ਅਤੇ ਲਾਈਫਸਟਾਈਲ ਦੇ ਲਈ ਵਧੀਆ ਹੈ

Published by: ਜਸਵੀਰ ਕੌਰ