ਖਾਣੇ ਵਿੱਚ ਕਿਉਂ Vinegar ਮਿਲਾਇਆ ਜਾਂਦਾ?

Vinegar ਨਾਲ ਖਾਣੇ ਵਿੱਚ ਹਲਕਾ ਖੱਟਾਪਨ ਆਉਂਦਾ ਹੈ

Published by: ਜਸਵੀਰ ਕੌਰ

ਇਹ ਕਈ ਵਿਅੰਜਨਾਂ ਦਾ ਸੁਆਦ ਬਿਹਤਰ ਬਣਾਉਂਦਾ ਹੈ

Published by: ਜਸਵੀਰ ਕੌਰ

ਅਚਾਰ ਬਣਾਉਣ ਵਿੱਚ ਵਿਨੇਗਰ ਦਾ ਖੂਬ ਇਸਤੇਮਾਲ ਕੀਤਾ ਜਾਂਦਾ ਹੈ

Published by: ਜਸਵੀਰ ਕੌਰ

ਕੁਝ ਰੈਸੀਪੀ ਵਿੱਚ ਇਹ ਖਾਣੇ ਨੂੰ ਮੁਲਾਇਮ ਬਣਾਉਣ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ

ਸਲਾਦ ਡ੍ਰੈਸਿੰਗ ਵਿੱਚ ਵੀ ਵਿਨੇਗਰ ਦੀ ਵਰਤੋਂ ਕੀਤੀ ਜਾਂਦੀ ਹੈ

Published by: ਜਸਵੀਰ ਕੌਰ

ਕੁਝ ਖਾਦ ਪਦਾਰਥਾਂ ਨੂੰ ਜ਼ਿਆਦਾ ਸਮੇਂ ਤੱਕ ਸੁਰੱਖਿਅਤ ਰੱਖਣ ਵਿੱਚ ਮਦਦ ਮਿਲਦੀ ਹੈ

Published by: ਜਸਵੀਰ ਕੌਰ

ਅਲੱਗ-ਅਲੱਗ ਤਰ੍ਹਾਂ ਦੇ ਵਿਨੇਗਰ ਦਾ ਸੁਆਦ ਵੀ ਅਲੱਗ ਹੁੰਦਾ ਹੈ

Published by: ਜਸਵੀਰ ਕੌਰ

ਲੋੜ ਤੋਂ ਵੱਧ ਵਿਨੇਗਰ ਪਾਉਣ ਨਾਲ ਸੁਆਦ ਵਿਗੜ ਸਕਦਾ ਹੈ

Published by: ਜਸਵੀਰ ਕੌਰ

ਹਮੇਸ਼ਾ ਰੈਸੀਪੀ ਦੇ ਮੁਤਾਬਕ ਹੀ ਇਸ ਦੀ ਮਾਤਰਾ ਰੱਖੋ, ਸੰਤੁਲਿਤ ਮਾਤਰਾ ਵਿੱਚ ਇਸਤੇਮਾਲ ਕਰਨ ਨਾਲ ਖਾਣਾ ਜ਼ਿਆਦਾ ਸੁਆਦ ਬਣਦਾ ਹੈ

Published by: ਜਸਵੀਰ ਕੌਰ