ਰੋਜ਼ 2 ਅੰਜੀਰ ਖਾਣ ਨਾਲ ਕੀ ਹੁੰਦਾ ਹੈ?
Published by: ਏਬੀਪੀ ਸਾਂਝਾ
ਅੰਜੀਰ ਇੱਕ ਅਜਿਹਾ ਡ੍ਰਾਈ ਫਰੂਟ ਹੈ, ਜਿਸ ਨੂੰ ਤੁਸੀਂ ਕਈ ਤਰੀਕਿਆਂ ਨਾਲ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ
Published by: ਏਬੀਪੀ ਸਾਂਝਾ
ਜੇਕਰ ਤੁਸੀਂ ਰੋਜ਼ 2 ਅੰਜੀਰ ਭਿਓਂ ਕੇ ਖਾਂਦੇ ਹੋ ਤਾਂ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ
Published by: ਏਬੀਪੀ ਸਾਂਝਾ
ਅੰਜੀਰ ਵਿੱਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੇਸ਼ੀਅਮ ਵਰਗੇ ਖਣਿਜ ਹੁੰਦੇ ਹਨ
Published by: ਏਬੀਪੀ ਸਾਂਝਾ
ਇਹ ਹੱਡੀਆਂ ਨੂੰ ਮਜਬੂਤ ਬਣਾਉਣ ਦਾ ਕੰਮ ਕਰਦਾ ਹੈ
Published by: ਏਬੀਪੀ ਸਾਂਝਾ
ਅੰਜੀਰ ਵਿੱਚ ਆਇਰਨ ਦੀ ਵਧੀਆ ਮਾਤਰਾ ਹੁੰਦੀ ਹੈ, ਜੋ ਕਿ ਹੋਮੋਗਲੋਬਿਨ ਲੈਵਲ ਨੂੰ ਵਧਾਉਣ ਵਿੱਚ ਮਦਦਗਾਰ ਹੈ
Published by: ਏਬੀਪੀ ਸਾਂਝਾ
ਅੰਜੀਰ ਵਿੱਚ ਫਾਈਬਰ ਦੀ ਮਾਤਰਾ ਜਿਆਦਾ ਹੁੰਦੀ ਹੈ, ਜੋ ਕਿ ਪਾਚਨ ਤੰਤਰ ਨੂੰ ਬਿਹਤਰ ਬਣਾਉਣ ਅਤੇ ਪੇਟ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੈ
Published by: ਏਬੀਪੀ ਸਾਂਝਾ
ਭਿੱਜੇ ਅੰਜੀਰ ਖਾਣ ਨਾਲ ਸਕਿਨ ਸਿਹਤਮੰਦ ਅਤੇ ਚਮਕਦਾਰ ਬਣਦੀ ਹੈ
Published by: ਏਬੀਪੀ ਸਾਂਝਾ
ਦਿਲ ਸਾਡੇ ਸਰੀਰ ਦਾ ਮਹੱਤਵਪੂਰਣ ਅੰਗ ਹੁੰਦਾ ਹੈ, ਇਸ ਨੂੰ ਰੋਜ਼ ਖਾਣ ਨਾਲ ਦਿਲ ਦੁਰੂਸਤ ਰਹਿੰਦਾ ਹੈ
Published by: ਏਬੀਪੀ ਸਾਂਝਾ
ਡਾਈਟ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ
Published by: ਏਬੀਪੀ ਸਾਂਝਾ
ਹੋਰ ਵੇਖੋ