ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣਗੀਆਂ ਇਹ ਸਬਜ਼ੀਆਂ

Published by: ਸ਼ੰਕਰ ਦਾਸ
Image Source: Google

ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਕਰੇਲਾ, ਭਿੰਡੀ, ਲੌਕੀ ਅਤੇ ਗੋਭੀ ਵਰਗੀਆਂ ਸਬਜ਼ੀਆਂ ਸਭ ਤੋਂ ਵਧੀਆ ਹਨ।

ਕਰੇਲਾ : ਇਹ ਬਲੱਡ ਸ਼ੂਗਰ ਨੂੰ ਘੱਟ ਕਰਨ ਲਈ ਸਭ ਤੋਂ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।

ਲੌਕੀ (ਘੀਆ) ਅਤੇ ਤੋਰੀ: ਇਹ ਪਾਚਨ ਵਿੱਚ ਹਲਕੇ ਹਨ ਅਤੇ ਸ਼ੂਗਰ ਲੈਵਲ ਨੂੰ ਸਥਿਰ ਰੱਖਦੇ ਹਨ।

ਭਿੰਡੀ : ਇਸ ਵਿੱਚ ਮੌਜੂਦ ਫਾਈਬਰ ਸ਼ੂਗਰ ਦੇ ਸੋਖਣ ਨੂੰ ਹੌਲੀ ਕਰਦਾ ਹੈ।

ਪੱਤਾ ਗੋਭੀ ਅਤੇ ਬੰਦਗੋਭੀ : ਇਹ ਵੀ ਸ਼ੂਗਰ ਮਰੀਜ਼ਾਂ ਲਈ ਵਧੀਆ ਵਿਕਲਪ ਹਨ।

ਖੀਰਾ ਅਤੇ ਟਮਾਟਰ : ਇਹਨਾਂ ਵਿੱਚ ਕਾਰਬੋਹਾਈਡਰੇਟ ਬਹੁਤ ਘੱਟ ਹੁੰਦੇ ਹਨ।

ਬ੍ਰੋਕਲੀ ਪੌਸ਼ਟਿਕ ਤੱਤਾਂ ਅਤੇ ਫਾਈਬਰ ਨਾਲ ਭਰਪੂਰ ਇੱਕ ਸਬਜ਼ੀ ਹੈ। ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਪਾਲਕ ਪੌਸ਼ਟਿਕ ਤੱਤਾਂ ਅਤੇ ਫਾਈਬਰ ਨਾਲ ਭਰਪੂਰ ਇੱਕ ਹਰੀ ਸਬਜ਼ੀ ਹੈ। ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰ ਸਕਦਾ ਹੈ।

ਨੋਟ: ਆਪਣੀ ਖੁਰਾਕ ਵਿੱਚ ਕੋਈ ਵੀ ਵੱਡਾ ਬਦਲਾਅ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।