Published by: ਏਬੀਪੀ ਸਾਂਝਾ

ਕਿਸ਼ਮਿਸ਼ ਇੱਕ ਅਜਿਹਾ ਡ੍ਰਾਈ ਫਰੂਟ ਹੈ, ਜਿਸ ਨੂੰ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਕਾਲੀ ਜਾਂ ਪੀਲੀ ਕਿਹੜੀ ਕਿਸ਼ਮਿਸ਼ ਰਹੇਗੀ ਵਧੀਆ

Published by: ਏਬੀਪੀ ਸਾਂਝਾ

ਕਾਲੀ ਕਿਸ਼ਮਿਸ ਲਾਲ ਜਾਂ ਕਾਲੇ ਅੰਗੂਰਾਂ ਨੂੰ ਧੁੱਪ ਵਿੱਚ ਜਾਂ ਡੀਹਾਈਡ੍ਰੇਟਰ ਵਿੱਚ ਸੁਕਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਕਾਲੀ ਕਿਸ਼ਮਿਸ਼ ਵਿੱਚ ਕੈਲੋਰੀ, ਕਾਰਬੋਹਾਈਡ੍ਰੇਟ, ਫਾਈਬਰ , ਪ੍ਰੋਟੀਨ, ਆਇਰਨ ਵਿਚੋਂ ਕੁਝ ਪੋਸ਼ਕ ਤੱਤਾਂ ਦੀ ਮਾਤਰਾ ਪੀਲੀ ਕਿਸ਼ਮਿਸ਼ ਤੋਂ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਇਹ ਕਿਸ਼ਮਿਸ਼ ਨਾ ਸਿਰਫ ਸੁਆਦ ਹੁੰਦੀ ਹੈ, ਸਗੋਂ ਇਸ ਦੇ ਸਿਹਤ ਸਬੰਧੀ ਵੀ ਕਈ ਲਾਭ ਹੁੰਦੇ ਹਨ

Published by: ਏਬੀਪੀ ਸਾਂਝਾ

ਪੀਲੀ ਕਿਸ਼ਮਿਸ਼ ਵਿੱਚ ਫਾਈਬਰ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਪਾਚਨ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਦੋਹਾਂ ਦੀ ਤੁਲਨਾ ਕਰੀਏ ਤਾਂ

Published by: ਏਬੀਪੀ ਸਾਂਝਾ

ਪੀਲੀ ਕਿਸ਼ਮਿਸ਼ ਦੇ ਮੁਕਾਬਲੇ ਕਾਲੀ ਕਿਸ਼ਮਿਸ਼ ਵਧੀਆ ਰਹਿੰਦੀ ਹੈ

Published by: ਏਬੀਪੀ ਸਾਂਝਾ