ਇੱਕ ਦਿਨ ਵਿੱਚ ਕਿੰਨੀ ਵਾਰ ਪੀ ਸਕਦੇ ਬਲੈਕ ਕੌਫੀ?

Published by: ਏਬੀਪੀ ਸਾਂਝਾ

ਅਕਸਰ ਭਾਰ ਕੰਟਰੋਲ ਕਰਨ ਦੇ ਚੱਕਰ ਵਿੱਚ ਲੋਕ ਬਲੈਕ ਕੌਫੀ ਪੀਂਦੇ ਹਨ

Published by: ਏਬੀਪੀ ਸਾਂਝਾ

ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜ਼ਿਆਦਾ ਮਾਤਰਾ ਵਿੱਚ ਬਲੈਕ ਕੌਫੀ ਨਹੀਂ ਪੀਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਮਾਤਰਾ ਵਿੱਚ ਕੈਫੀਨ ਲੈਣ ਨਾਲ ਐਸੀਡਿਟੀ, ਨੀਂਦ ਨਾ ਆਉਣਾ, ਘਬਰਾਹਟ ਅਤੇ ਦਿਲ ਦੀ ਧੜਕਣ ਤੇਜ਼ ਹੋਣ ਵਰਗੀਆਂ ਸਮੱਸਿਆ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਤੁਹਾਨੂੰ ਦੱਸ ਦਈਏ ਕਿ ਇੱਕ ਸਿਹਤਮੰਦ ਵਿਅਕਤੀ ਦੇ ਲਈ ਇੱਕ ਦਿਨ ਵਿੱਚ 2 ਤੋਂ 3 ਕੱਪ ਹੀ ਬਲੈਕ ਕੌਫੀ ਦਾ ਸੇਵਨ ਕਰਦੇ ਹੋ

Published by: ਏਬੀਪੀ ਸਾਂਝਾ

ਉੱਥੇ ਹੀ ਇਹ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਬਲੈਕ ਕੌਫੀ ਨੂੰ ਪੀਣ ਨਾਲ ਬਿਹਤਰ ਸਮਾਂ ਸਵੇਰੇ ਨਾਸ਼ਤੇ ਤੋਂ 1 ਘੰਟੇ ਬਾਅਦ ਜਾਂ ਵਰਕਆਊਟ ਤੋਂ 30 ਮਿੰਟ ਪਹਿਲਾਂ ਹੁੰਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਇਸ ਨੂੰ ਖਾਲੀ ਪੇਟ ਅਤੇ ਸ਼ਾਮ ਜਾਂ ਰਾਤ ਵਿੱਚ ਸੇਵਨ ਕਰਨ ਤੋਂ ਬਚੋ, ਨਹੀਂ ਤਾਂ ਨੀਂਦ ਖਰਾਬ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਸੀਮਤ ਮਾਤਰਾ ਵਿੱਚ ਬਲੈਕ ਕੌਫੀ ਲੈਣ ਨਾਲ ਸਾਡੇ ਸਰੀਰ ਵਿੱਚ ਮੈਟਾਬੋਲਿਜ਼ਮ ਵਧਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਹ ਲੀਵਰ ਨੂੰ ਹੈਲਥੀ ਰੱਖਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ