ਚੀਨੀ ਛੱਡਣ ਤੋਂ ਇੱਕ ਹਫਤੇ ਬਾਅਦ ਕੀ ਹੁੰਦਾ?

ਅੱਜਕੱਲ੍ਹ ਹੈਲਥੀ ਲਾਈਫਸਟਾਈਲ ਅਪਨਾਉਣ ਦੇ ਲਈ ਲੋਕ ਚੀਨੀ ਘੱਟ ਜਾਂ ਬਿਲਕੁਲ ਛੱਡਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਚੀਨੀ ਦੀ ਜ਼ਿਆਦਾ ਵਰਤੋਂ ਕਈ ਸਿਹਤ ਸਮੱਸਿਆਵਾਂ ਨਾਲ ਜੁੜੀ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਜੇਕਰ ਤੁਸੀਂ ਇੱਕ ਹਫਤੇ ਦੇ ਲਈ ਚੀਨੀ ਛੱਡ ਦਿੰਦੇ ਹੋ ਤਾਂ ਸਰੀਰ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ

Published by: ਏਬੀਪੀ ਸਾਂਝਾ

ਸ਼ੁਰੂਆਤ ਦੇ 1-2 ਦਿਨ ਤੁਹਾਨੂੰ ਮਿੱਠਾ ਖਾਣ ਦੀ ਕ੍ਰੇਵਿੰਗ ਹੋ ਸਕਦੀ ਹੈ ਪਰ ਹੌਲੀ ਹੌਲੀ ਸਰੀਰ ਸ਼ੂਗਰ ਤੋਂ ਬਿਨਾਂ ਐਡਜੈਸਟ ਕਰਨ ਲੱਗ ਪੈਂਦਾ ਹੈ

Published by: ਏਬੀਪੀ ਸਾਂਝਾ

ਸਰੀਰ ਵਿੱਚ ਜ਼ਿਆਦਾ ਊਰਜਾ ਮਹਿਸੂਸ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਸਕਿਨ ਵਿੱਚ ਸੁਧਾਰ ਅਤੇ ਗਲੋਅ ਦੇਖਣ ਨੂੰ ਮਿਲ ਸਕਦਾ ਹੈ

Published by: ਏਬੀਪੀ ਸਾਂਝਾ

ਪਾਚਨ ਵਿੱਚ ਸੁਧਾਰ ਹੋਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਬਲੱਡ ਸ਼ੂਗਰ ਕੰਟਰੋਲ ਹੋਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਭਾਰ ਵਾਲੇ ਲੋਕਾਂ ਦੇ ਲਈ ਭਾਰ ਘੱਟ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ

Published by: ਏਬੀਪੀ ਸਾਂਝਾ