ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਨਾਲ ਹੋ ਸਕਦਾ ਨੁਕਸਾਨ

Published by: ਸ਼ੰਕਰ ਦਾਸ

ਜ਼ਿਆਦਾਤਰ ਲੋਕ ਅਜਿਹੇ ਹਨ ,ਜਿਨ੍ਹਾਂ ਦਾ ਦਿਨ ਚਾਹ ਤੋਂ ਬਿਨਾਂ ਸ਼ੁਰੂ ਹੀ ਨਹੀਂ ਹੁੰਦਾ ਹੈ।

ਅਕਸਰ ਕਈ ਵਾਰ ਸਾਡੇ ਲੇਟ ਉੱਠਣ ਕਾਰਨ ਸਾਡੀ ਚਾਹ ਪਾਣੀ ਬਣ ਜਾਂਦੀ ਹੈ। ਇਸ ਲਈ ਸਾਨੂੰ ਕਈ ਵਾਰ ਦੁਬਾਰਾ ਚਾਹ ਗਰਮ ਕਰਨੀ ਪੈਂਦੀ ਹੈ।

ਕੀ ਤੁਹਾਨੂੰ ਪਤਾ ਹੈ ਕਿ ਠੰਡੀ ਚਾਹ ਨੂੰ ਗਰਮ ਕਰਨ ਦੀ ਆਦਤ ਕਿੰਨੀ ਬੁਰੀ ਹੈ, ਜੋ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ।

ਤੁਹਾਨੂੰ ਚਾਹ ਨੂੰ ਦੁਬਾਰਾ ਗਰਮ ਕਰਕੇ ਪੀਣ ਦੀ ਆਦਤ ਤੋਂ ਬਚਣਾ ਚਾਹੀਦਾ ਹੈ। ਇਹ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ ਹੁੰਦਾ ਹੈ।

ਚਾਹ ਨੂੰ ਦੁਬਾਰਾ ਗਰਮ ਕਰਨ ਨਾਲ ਇਸਦੇ ਅਸਲ ਫਾਇਦੇ ਖਤਮ ਹੋ ਜਾਂਦੇ ਹਨ। ਇਸਦੇ ਐਂਟੀਆਕਸੀਡੈਂਟ ਮਿਸ਼ਰਣ ਖ਼ਤਮ ਹੋ ਸਕਦੇ ਹਨ।

ਚਾਹ ਨੂੰ ਰੂਮ ਟੈਮਪਰੇਚਰ 'ਤੇ ਘੰਟਿਆਂ ਲਈ ਰੱਖਣ ਨਾਲ ਬੈਕਟੀਰੀਆ ਪੈਦਾ ਹੋ ਸਕਦੇ ਹਨ ।

ਚਾਹ ਨੂੰ ਦੁਬਾਰਾ ਗਰਮ ਕਰਨ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਐਸਿਡਿਟੀ, ਦਿਲ ਵਿੱਚ ਜਲਨ ਆਦਿ ਵੀ ਹੋ ਸਕਦੀਆਂ ਹਨ।

ਚਾਹ ਨੂੰ ਦੁਬਾਰਾ ਗਰਮ ਕਰਨ ਨਾਲ ਇਸਦਾ ਕੁਦਰਤੀ ਸੁਆਦ ਖਤਮ ਹੋ ਜਾਵੇਗਾ। ਸਿਰਫ਼ ਸੁਆਦ ਹੀ ਨਹੀਂ, ਸਗੋਂ ਰੰਗ ਅਤੇ ਗੰਧ ਵੀ ਬਦਲ ਸਕਦੀ ਹੈ।

ਠੰਡੀ ਚਾਹ ਨੂੰ ਦੁਬਾਰਾ ਗਰਮ ਨਾ ਕਰੋ। ਇਸ ਲਈ ਚਾਹ ਬਣਾਉਣ ਤੋਂ ਬਾਅਦ ਤੁਰੰਤ ਹੀ ਪੀ ਲਓ।