ਘਰ ਵਿੱਚ ਇਦਾਂ ਬਣਾਓ ਨਾਰੀਅਲ ਦੀ ਚਟਨੀ

ਨਾਰੀਅਲ ਨੂੰ ਭਾਰਤੀ ਸੱਭਿਆਚਾਰ ਵਿੱਚ ਸ੍ਰੀ ਫਲ ਕਿਹਾ ਜਾਂਦਾ ਹੈ

Published by: ਏਬੀਪੀ ਸਾਂਝਾ

ਜਿਸ ਨੂੰ ਬਹੁਤਕ ਸ਼ੁਭ ਅਤੇ ਪੌਸ਼ਟਿਕ ਮੰਨਿਆ ਜਾਂਦਾ ਹੈ, ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ

Published by: ਏਬੀਪੀ ਸਾਂਝਾ

ਤਾਜ਼ੇ ਨਾਰੀਅਲ ਨੂੰ ਛਿੱਲ ਕੇ ਟੁਕੜਿਆਂ ਵਿੱਚ ਕੱਟ ਲਓ

Published by: ਏਬੀਪੀ ਸਾਂਝਾ

ਜਾਰ ਵਿੱਚ ਨਾਰੀਅਲ, ਭੁੰਨੇ ਛੋਲੇ, ਅਦਰਕ, ਹਰੀ ਮਿਰਚ, ਧਨੀਆ ਅਤੇ ਪੁਦੀਨਾ ਪਾਓ

Published by: ਏਬੀਪੀ ਸਾਂਝਾ

ਇਸ ਵਿੱਚ ਸੁਆਦ ਦੇ ਮੁਤਾਬਕ ਨਮਕ, ਥੋੜਾ ਦਹੀਂ ਜਾਂ ਇਮਲੀ ਦਾ ਪਲਪ ਮਿਲਾਓ

Published by: ਏਬੀਪੀ ਸਾਂਝਾ

ਲੋੜ ਪੈਣ ‘ਤੇ ਪਾਣੀ ਪਾ ਕੇ ਸਾਰੇ ਸਮਾਨ ਨੂੰ ਬਰੀਕ ਪੀਸ ਲਓ

Published by: ਏਬੀਪੀ ਸਾਂਝਾ

ਤੇਲ ਗਰਮ ਕਰਕੇ ਉਸ ਵਿੱਚ ਰਾਈ, ਉੜਦ ਦੀ ਦਾਲ, ਸੁੱਕੀ ਲਾਲ ਮਿਰਚ, ਹਿੰਗ ਅਤੇ ਕਰੀ ਪੱਤਾ ਪਾਓ

Published by: ਏਬੀਪੀ ਸਾਂਝਾ

ਤਿਆਰ ਗਰਮ ਤੜਕੇ ਨੂੰ ਪਿਸੀ ਹੋਈ ਚਟਨੀ ‘ਤੇ ਪਾ ਕੇ ਚੰਗੀ ਤਰ੍ਹਾਂ ਮਿਲਾਓ

Published by: ਏਬੀਪੀ ਸਾਂਝਾ

ਇਸ ਨੂੰ ਇਡਲੀ-ਡੋਸਾ ਦੇ ਨਾਲ ਲਓ, ਬੱਚਿਆ ਹੋਇਆ ਹਿੱਸਾ 2-3 ਦਿਨ ਫਰਿੱਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ

Published by: ਏਬੀਪੀ ਸਾਂਝਾ