ਖਾਣਾ ਖਾਣ ਤੋਂ ਕਿੰਨੀ ਦੇਰ ਤੱਕ ਨਹੀਂ ਪੀਣਾ ਚਾਹੀਦਾ ਪਾਣੀ?

ਖਾਣਾ ਖਾਣ ਤੋਂ ਬਾਅਦ ਪਾਣੀ ਪੀਣ ਨੂੰ ਲੈਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਕੁਝ ਲੋਕ ਕਹਿੰਦੇ ਹਨ ਤੁਰੰਤ ਨਹੀਂ ਪਾਣੀ ਪੀਣਾ ਚਾਹੀਦਾ ਹੈ, ਜਦਕਿ ਕੁਝ ਇਸ ਨੂੰ ਆਮ ਮੰਨਦੇ ਹਨ

Published by: ਏਬੀਪੀ ਸਾਂਝਾ

ਖਾਣਾ ਖਾਣ ਤੋਂ ਤੁਰੰਤ ਬਾਅਦ ਬਹੁਤ ਜ਼ਿਆਦਾ ਪਾਣੀ ਪੀਣਾ ਠੀਕ ਨਹੀਂ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਆਮਤੌਰ ‘ਤੇ 20-30 ਮਿੰਟ ਬਾਅਦ ਪਾਣੀ ਪੀਣਾ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ Digestion ਪ੍ਰਕਿਰਿਆ ਸਹੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਤੁਰੰਤ ਪਾਣੀ ਪੀਣ ਨਾਲ ਖਾਣਾ ਪਚਣ ਵਿੱਚ ਸਮਾਂ ਲੱਗਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਥੋੜਾ-ਥੋੜਾ ਪਾਣੀ ਪੀਣਾ ਨੁਕਸਾਨਦਾਇਕ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਧਿਆਨ ਰੱਖੋ ਤੁਰੰਤ ਜ਼ਿਆਦਾ ਠੰਡਾ ਪਾਣੀ ਪੀਣ ਤੋਂ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਹੌਲੀ-ਹੌਲੀ ਪਾਣੀ ਪੀਣਾ ਹਮੇਸ਼ਾ ਵਧੀਆ ਰਹਿੰਦਾ ਹੈ

Published by: ਏਬੀਪੀ ਸਾਂਝਾ