ਖੰਘ ਕਿਉਂ ਬਣ ਜਾਂਦੀ TB?

ਜੇਕਰ ਤਿੰਨ ਹਫਤਿਆਂ ਤੋਂ ਲਗਾਤਾਰ ਖੰਘ ਹੋ ਰਹੀ ਹੈ, ਜੋ ਕਿ ਟੀਬੀ ਦੇ ਲੱਛਣਾਂ ਦੇ ਆਸ਼ੰਕਾ ਹੈ

Published by: ਏਬੀਪੀ ਸਾਂਝਾ

ਖੰਘ ਦੇ ਨਾਲ ਪੀਲਾ ਜਾਂ ਹਰਾ ਬਲਗਮ ਆ ਰਿਹਾ ਤਾਂ ਇਹ ਟੀਬੀ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਖੰਘਣ ਵੇਲੇ ਬਲਗਮ ਵਿੱਚ ਖੂਨ ਦੇ ਧੱਬੇ ਆਉਣਾ

Published by: ਏਬੀਪੀ ਸਾਂਝਾ

ਖੰਘਣ ਵੇਲੇ ਜਾਂ ਸਾਹ ਲੈਣ ਵੇਲੇ ਛਾਤੀ ਵਿੱਚ ਤੇਜ਼ ਦਰਦ ਹੋਣਾ ਟੀਬੀ ਦਾ ਸੰਕੇਤ ਹੁੰਦਾ ਹੈ

Published by: ਏਬੀਪੀ ਸਾਂਝਾ

ਘੱਟ ਜਾਂ ਮੱਧਮ ਦਰਜ ਦਾ ਬੁਖਾਰ ਜੋ ਕਿ ਅਕਸਰ ਸ਼ਾਮ ਨੂੰ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਰਾਤ ਨੂੰ ਸੌਣ ਵੇਲੇ ਜ਼ਿਆਦਾ ਪਸੀਨਾ ਆਉਣਾ

Published by: ਏਬੀਪੀ ਸਾਂਝਾ

ਬਿਨਾਂ ਕਿਸੇ ਖਾਸ ਕਾਰਨ ਕਰਕੇ ਤੇਜ਼ੀ ਨਾਲ ਭਾਰ ਘੱਟ ਹੋਣਾ ਜਾਂ ਖਾਣ ਦੀ ਇੱਛਾ ਘੱਟ ਹੋ ਜਾਣਾ

Published by: ਏਬੀਪੀ ਸਾਂਝਾ

ਲਗਾਤਾਰ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋਣਾ ਇਹ ਟੀਬੀ ਦੇ ਲੱਛਣ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਫੇਫੜਿਆਂ ਵਿੱਚ ਇਨਫੈਕਸ਼ਨ ਦੇ ਕਰਕੇ ਸਾਹ ਲੈਣ ਵਿੱਚ ਤਕਲੀਫ ਜਾਂ ਸਾਹ ਫੁੱਲਣਾ

Published by: ਏਬੀਪੀ ਸਾਂਝਾ