ਵਰਤ ਵਿੱਚ ਇਦਾਂ ਬਣਾਓ ਮਖਾਣੇ ਦੀ ਟੇਸਟੀ ਖੀਰ

Published by: ਏਬੀਪੀ ਸਾਂਝਾ

ਮਖਾਣੇ ਤੋਂ ਬਣੀ ਖੀਰ ਵਰਤ ਦੇ ਦੌਰਾਨ ਹਲਕਾ, ਪੌਸ਼ਟਿਕ ਅਤੇ ਸੁਆਦ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਇਹ ਨਾ ਸਿਰਫ ਸੁਆਦ ਵਿੱਚ ਲਾਜਵਾਬ ਹੁੰਦੀ ਹੈ ਸਗੋਂ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦੀ ਹੈ, ਖਾਸ ਕਰਕੇ ਵਰਤ ਵਿੱਚ

Published by: ਏਬੀਪੀ ਸਾਂਝਾ

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਆਖਿਰ ਮਖਾਣੇ ਦੀ ਖੀਰ ਸੁਆਦ ਕਿਵੇਂ ਬਣਾਉਂਦੇ ਹਾਂ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਮਖਾਣਿਆਂ ਨੂੰ ਹਲਕੇ ਘਿਓ ਵਿੱਚ ਭੁੰਨ ਲਓ ਅਤੇ ਫਿਰ ਇਨ੍ਹਾਂ ਹਲਕਾ ਜਿਹਾ ਕ੍ਰਸ਼ ਕਰ ਲਓ

Published by: ਏਬੀਪੀ ਸਾਂਝਾ

ਹੁਣ ਇੱਕ ਪੈਨ ਵਿੱਚ ਦੁੱਧ ਉਬਾਲ ਕੇ ਰੱਖੋ, ਉਬਲਦੇ ਦੁੱਧ ਵਿੱਚ ਮਖਾਣੇ ਪਾ ਦਿਓ ਅਤੇ ਹਲਕੀ ਗੈਸ ‘ਤੇ ਪਕਾਓ

Published by: ਏਬੀਪੀ ਸਾਂਝਾ

ਥੋੜਾ ਪਕਣ ਤੋਂ ਬਾਅਦ ਇਸ ਵਿੱਚ ਚੀਨੀ ਜਾਂ ਗੁੜ ਮਿਲਾਓ

Published by: ਏਬੀਪੀ ਸਾਂਝਾ

ਸੁਆਦ ਦੇ ਲਈ ਇਲਾਇਚੀ ਪਾਊਡਰ ਪਾਓ, ਕਟੇ ਹੋਏ ਡ੍ਰਾਈ ਫਰੂਟ ਵਰਗੇ ਬਦਾਮ ਅਤੇ ਕਾਜੂ ਮਿਲਾਓ

Published by: ਏਬੀਪੀ ਸਾਂਝਾ

ਖੀਰ ਨੂੰ ਗਾੜ੍ਹੇ ਹੋਣ ਤੱਕ ਹਲਕੀ ਗੈਸ ‘ਤੇ ਪਕਾਓ

Published by: ਏਬੀਪੀ ਸਾਂਝਾ

ਗੈਸ ਬੰਦ ਕਰਕੇ ਥੋੜਾ ਠੰਡ ਹੋਣ ਦਿਓ, ਮਖਾਣੇ ਦੀ ਖੀਰ ਤਿਆਰ ਹੈ

Published by: ਏਬੀਪੀ ਸਾਂਝਾ