ਸਵੇਰੇ ਸਵੇਰੇ ਪੀਓ ਆਹ ਚੀਜ਼ਾਂ, ਕਬਜ ਦੀ ਸਮੱਸਿਆ ਹੋਵੇਗੀ ਦੂਰ

Published by: ਏਬੀਪੀ ਸਾਂਝਾ

ਪੇਟ ਜਿੰਨਾ ਸ਼ਾਂਤ ਹੋਵੇਗਾ, ਦਿਨ ਵੀ ਉੰਨਾ ਵਧੀਆ ਰਹੇਗਾ, ਆਓ ਜਾਣਦੇ ਹਾਂ ਕੁਝ ਤਰੀਕੇ

Published by: ਏਬੀਪੀ ਸਾਂਝਾ

ਸਵੇਰੇ ਉੱਠਦਿਆਂ ਹੀ 1-2 ਗਿਲਾਸ ਕੋਸਾ ਪਾਣੀ ਪੀਣ ਨਾਲ ਅੰਤੜੀਆਂ ਸਾਫ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਕੋਸੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਦੇ ਟਾਕਸਿਨਸ ਬਾਹਰ ਨਿਕਲਦੇ ਹਨ ਅਤੇ ਪਾਚਨ ਵਿੱਚ ਸੁਧਾਰ ਆਉਂਦਾ ਹੈ

Published by: ਏਬੀਪੀ ਸਾਂਝਾ

ਰਾਤ ਨੂੰ ਇੱਕ ਚੁਟਕੀ ਹਿੰਗ ਨੂੰ ਪਾਣੀ ਵਿੱਚ ਭਿਓਂ ਦਿਓ ਅਤੇ ਸਵੇਰੇ ਖਾਲੀ ਪੇਟ ਇਸ ਨੂੰ ਪੀਓ, ਇਹ ਪਾਚਨ ਨੂੰ ਤੇਜ਼ ਕਰਦਾ ਹੈ

Published by: ਏਬੀਪੀ ਸਾਂਝਾ

ਇੱਕ ਗਿਲਾਸ ਗਰਮ ਪਾਣੀ ਵਿੱਚ ਇੱਕ ਚਮਚ ਘਿਓ ਅਤੇ ਚੁਟਕੀ ਭਰ ਨਮਕ ਮਿਲਾ ਕੇ ਪੀਣ ਨਾਲ ਅੰਤੜੀਆਂ ਦਾ ਲੁਬੀਕ੍ਰੇਸ਼ਨ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਖਾਲੀ ਪੇਟ ਐਲੋਵੇਰਾ ਜੂਸ ਪੀਣ ਨਾਲ ਪੇਟ ਦੀ ਸੋਜ ਘੱਟ ਹੁੰਦੀ ਹੈ ਅਤੇ ਫਾਈਬਰ ਦੀ ਕਮੀਂ ਪੂਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਗਰਮੀਆਂ ਵਿੱਚ ਪੁਦੀਨੇ ਦੀਆਂ ਪੱਤੀਆਂ ਅਤੇ ਨਿੰਬੂ ਦਾ ਪਾਣੀ ਪਾਚਨ ਤੰਤਰ ਨੂੰ ਸ਼ਾਂਤ ਕਰਦਾ ਹੈ ਅਤੇ ਕਬਜ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਸਵੇਰੇ ਪਾਣੀ ਪੀਣ ਤੋਂ ਬਾਅਦ 15-20 ਮਿੰਟ ਸੈਰ ਕਰਨ ਨਾਲ ਗਤੀਸ਼ੀਲਤਾ ਵਧਦੀ ਹੈ

Published by: ਏਬੀਪੀ ਸਾਂਝਾ

ਜੀਰਾ ਪਾਣੀ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਪਾਚਨ ਐਂਜਾਈਮਸ ਨੂੰ ਐਕਟਿਵ ਕਰਦਾ ਹੈ

Published by: ਏਬੀਪੀ ਸਾਂਝਾ