ਸਵੇਰੇ ਖਾਲੀ ਪੇਟ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਸਵੇਰੇ ਖਾਲੀ ਪੇਟ ਸਰੀਰ ਦਾ ਪਾਚਨ ਤੰਤਰ ਬੇਹੱਦ Sensitive ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਵੇਲੇ ਕੁਝ ਚੀਜ਼ਾਂ ਦਾ ਸੇਵਨ ਕਰਨ ਨਾਲ ਸਮੱਸਿਆਵਾਂ ਵੀ ਵੱਧ ਸਕਦੀਆਂ ਹਨ

Published by: ਏਬੀਪੀ ਸਾਂਝਾ

ਖਾਲੀ ਪੇਟ ਚਾਹ ਜਾਂ ਕੌਫੀ ਪੀਣ ਨਾਲ ਪੇਟ ਵਿੱਚ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਐਸੀਡਿਟੀ, ਛਾਤੀ ਵਿੱਚ ਸਾੜ ਤੇ ਕਬਜ਼ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਤਿੱਖਾ ਜਾਂ ਮਸਾਲੇਦਾਰ ਨਾਸ਼ਤਾ ਖਾਣ ਨਾਲ ਵੀ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਖਾਲੀ ਪੇਟ ਦਹੀਂ ਜਾਂ ਲੱਸੀ ਖਾਣ ਨਾਲ ਵੀ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਸੰਤਰਾ, ਨਿੰਬੂ, ਅਨਾਨਾਸ ਜਾਂ ਅੰਗੂਰ ਵਰਗੇ ਖੱਟੇ ਫੱਲ ਵੀ ਐਸੀਡਿਕ ਹੁੰਦੇ ਹਨ

Published by: ਏਬੀਪੀ ਸਾਂਝਾ

ਖਾਲੀ ਪੇਟ ਇਨ੍ਹਾਂ ਨੂੰ ਖਾਣ ਨਾਲ ਜਲਨ ਅਤੇ ਐਸੀਡਿਟੀ ਹੁੰਦੀ ਹੈ

Published by: ਏਬੀਪੀ ਸਾਂਝਾ

ਫਾਈਬਰ ਨਾਲ ਭਰਪੂਰ ਹੋਣ ਦੇ ਬਾਵਜੂਦ, ਖਾਲੀ ਪੇਟ ਕੱਚੀ ਸਬਜੀਆਂ ਪਾਚਨ ਵਿੱਚ ਮੁਸ਼ਕਿਲ ਹੁੰਦੀ ਹੈ ਅਤੇ ਪੇਟ ਵਿੱਚ ਦਰਦ ਜਾਂ ਗੈਸ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਖਾਲੀ ਪੇਟ ਪੇਨਕਿਲਰ ਲੈਣ ਨਾਲ ਵੀ ਗੈਸ ਹੋ ਸਕਦੀ ਹੈ

Published by: ਏਬੀਪੀ ਸਾਂਝਾ