ਗਮਲੇ ਵਿੱਚ ਕਿਵੇਂ ਉਗਾ ਸਕਦੇ Pista?

Published by: ਏਬੀਪੀ ਸਾਂਝਾ

ਪਿਸਤਾ ਇੱਕ ਬਹੁਤ ਹੀ ਸੁਆਦਿਸ਼ਟ ਡ੍ਰਾਈ ਫਰੂਟ ਹੈ

Published by: ਏਬੀਪੀ ਸਾਂਝਾ

ਇਹ ਮੁੱਖ ਤੌਰ ‘ਤੇ ਸੁੱਕੇ ਅਤੇ ਗਰਮ ਇਲਾਕਿਆਂ ਵਿੱਚ ਉਲਾਕਿਆਂ ਵਿੱਚ ਉੱਗਦਾ ਹੈ

ਸਹੀ ਦੇਖਭਾਲ ਅਤੇ ਥੋੜੇ ਧੀਰਜ ਦੇ ਨਾਲ ਤੁਸੀਂ ਇਸ ਨੂੰ ਆਪਣੇ ਘਰ ਜਾਂ ਬਗੀਚੇ ਅਤੇ ਵੱਡੇ ਗਮਲਿਆਂ ਵਿੱਚ ਉਗਾ ਸਕਦੇ ਹੋ

ਹਮੇਸ਼ਾ ਕੱਚੇ ਅਤੇ ਬਿਨਾਂ ਭੁੰਨੇ ਹੋਏ ਬੀਜਾਂ ਨੂੰ ਹੀ ਚੁਣ ਕੇ ਲਾਓ

Published by: ਏਬੀਪੀ ਸਾਂਝਾ

ਘੱਟ ਤੋਂ ਘੱਟ 15 ਇੰਚ ਡੂੰਘਾ ਗਮਲਾ ਅਤੇ ਚੰਗੀ ਜਲ ਨਿਕਾਸੀ ਵਾਲੀ ਰੇਤੀਲੀ ਮਿੱਟੀ ਲਓ

ਪੌਦੇ ਨੂੰ ਅਜਿਹੀ ਥਾਂ ‘ਤੇ ਰੱਖੋ, ਜਿੱਥੇ ਉਸ ਨੂੰ ਦਿਨ ਵਿੱਚ 7-8 ਘੰਟੇ ਧੁੱਪ ਮਿਲ ਸਕੇ

ਇਸ ਵਿੱਚ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ, ਮਿੱਟੀ ਸੁਕਣ ‘ਤੇ ਹੀ ਹਲਕਾ ਪਾਣੀ ਦਿਓ

ਫਲ ਲੈਣ ਲਈ ਨਰ ਅਤੇ ਮਾਦਾ ਦੋਵੇਂ ਤਰ੍ਹਾਂ ਦੇ ਪੌਦਿਆਂ ਦੀ ਲੋੜ ਹੁੰਦੀ ਹੈ

ਯਾਦ ਰੱਖੋ ਕਿ ਗਮਲੇ ਵਿੱਚ ਪਿਸਤੇ ਦੇ ਦਰੱਖਤ ਨੂੰ ਫਲ ਦੇਣ ਲਈ 7 ਸਾਲ ਦਾ ਸਮਾਂ ਲੱਗ ਸਕਦਾ ਹੈ

Published by: ਏਬੀਪੀ ਸਾਂਝਾ