ਤੁਲਸੀ ਵਿੱਚ ਕਈ ਤਰ੍ਹਾਂ ਦੇ ਔਸ਼ਧੀ ਤੱਤ ਪਾਏ ਜਾਂਦੇ ਹਨ



ਇਸ ਦੇ ਪੱਤਿਆਂ ਵਿੱਚ ਵਿਟਾਮਿਨ ਸੀ, ਜਿੰਕ, ਕੈਲਸ਼ੀਅਮ ਅਤੇ ਆਇਰਨ ਹੁੰਦਾ ਹੈ



ਜਿਸ ਨਾਲ ਤੁਹਾਡੀ ਓਲਆਵਰ ਹੈਲਥ ਵਿੱਚ ਸੁਧਾਰ ਹੁੰਦਾ ਹੈ



ਤੁਲਸੀ ਦੇ ਪੱਤਿਆਂ ਵਿੱਚ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ



ਇਸ ਨਾਲ ਇਮਿਊਨ ਸਿਸਟਮ ਮਜਬੂਤ ਹੁੰਦਾ ਹੈ



ਤੁਲਸੀ ਦੇ ਪੱਤੇ ਖਾਣ ਨਾਲ ਤਣਾਅ ਘੱਟ ਹੁੰਦਾ ਹੈ



ਤੁਲਸੀ ਦੇ ਪੱਤੇ ਨਾਲ ਰੈਸਿਪਰੇਟੀ ਹੈਲਥ ਮਦਦਗਾਰ ਹੁੰਦਾ ਹੈ



ਪਾਚਨ ਬਿਹਤਰ ਹੁੰਦਾ ਹੈ



ਤੁਲਸੀ ਸਕਿਨ ਅਤੇ ਵਾਲਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ



ਇਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ