ਲੌਕੀ ਦਾ ਜੂਸ ਪੀਣ ਨਾਲ ਕੀ-ਕੀ ਫਾਇਦੇ ਹੁੰਦੇ ਹਨ
ਲੌਕੀ ਵਿੱਚ ਪੋਸ਼ਕ ਤੱਤ ਜਿਵੇਂ ਕਾਰਬੋਹਾਈਡ੍ਰੇਟ, ਪ੍ਰੋਟੀਨ, ਫਾਈਬਰ, ਫਾਸਫੋਰਸ ਅਤੇ ਜਿੰਕ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ
ਲੌਕੀ ਦਾ ਜੂਸ ਪੀਣ ਨਾਲ ਕੋਲੈਸਟ੍ਰਾਲ ਲੈਵਲ ਕੰਟਰੋਲ ਰਹਿੰਦਾ ਹੈ, ਜਿਸ ਨਾਲ ਹੈਲਥ ਵਧੀਆ ਰਹਿੰਦੀ ਹੈ
ਇਸ ਦੇ ਨਾਲ ਹੀ ਇਹ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਵਿੱਚ ਮਦਦ ਕਰਦੀ ਹੈ
ਲੌਕੀ ਵਿੱਚ ਫਾਈਬਰ ਹੋਣ ਦੀ ਵਜ੍ਹਾ ਨਾਲ ਇਹ ਪਾਚਨ ਤੰਤਰ ਲਈ ਰਾਮਬਾਣ ਮੰਨਿਆ ਜਾਂਦਾ ਹੈ
ਇਸ ਦੇ ਨਾਲ ਹੀ ਭਾਰ ਘਟਾਉਣ ਲਈ ਲੌਕੀ ਦਾ ਜੂਸ ਕਾਫੀ ਚੰਗਾ ਮੰਨਿਆ ਜਾਂਦਾ ਹੈ
ਲੌਕੀ ਵਿੱਚ ਵਿਟਾਮਿਨ ਸੀ ਦੀ ਮਾਤਰਾ ਭਰਪੂਰ ਮਾਤਰਾ ਵਿੱਚ ਪਾਈ ਜਾਂਦੀ ਹੈ, ਜੋ ਸਾਡੇ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ
ਲੌਕੀ ਦੇ ਜੂਸ ਵਿੱਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਕਿ ਦਾਗ-ਧੱਬੇ ਮਿਟਾਉਣ ਦੇ ਕੰਮ ਆਉਂਦਾ ਹੈ
ਇਸ ਦੇ ਨਾਲ ਰੈਗੂਲਰ ਪੀਣ ਨਾਲ ਸਕਿਨ ਗੋਲਇੰਗ ਦਿਖਦੀ ਹੈ
ਲੌਕੀ ਦਾ ਜੂਸ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ