ਲੰਚ ਵਿੱਚ ਠੰਡੀ ਰੋਟੀ ਖਾਣ ਨਾਲ ਕੀ ਹੁੰਦਾ?

ਰੋਟੀ ਭਾਰਤੀ ਖਾਣੇ ਦਾ ਅਹਿਮ ਹਿੱਸਾ ਹੈ

Published by: ਏਬੀਪੀ ਸਾਂਝਾ

ਭਾਰਤ ਵਿੱਚ ਲੰਚ ਤੋਂ ਲੈਕੇ ਡੀਨਰ ਵਿੱਚ ਵੀ ਰੋਟੀ ਖਾਧੀ ਜਾਂਦੀ ਹੈ

ਲੰਚ ਵਿੱਚ ਠੰਡੀ ਰੋਟੀ ਖਾਣ ਨਾਲ ਕਬਜ਼ ਦੀ ਸਮੱਸਿਆ ਹੁੰਦੀ ਹੈ

ਲੰਚ ਵਿੱਚ ਠੰਡੀ ਰੋਟੀ ਖਾਣ ਨਾਲ ਐਨਰਜੀ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ

ਠੰਡੀ ਰੋਟੀ ਵਿੱਚ ਰੈਸਿਸਟੈਂਟ ਸਟਾਰਚ ਹੁੰਦਾ ਹੈ

Published by: ਏਬੀਪੀ ਸਾਂਝਾ

ਇਹ ਹੌਲੀ-ਹੌਲੀ ਪਚਦਾ ਹੈ, ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ ਹੈ ਅਤੇ ਭਾਰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਸਰਦੀ-ਖੰਘ ਦੀ ਸਮੱਸਿਆ ਵਿੱਚ ਠੰਡੀ ਰੋਟੀ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਕਿਉਂਕਿ ਇਸ ਨਾਲ ਸਰਦੀ-ਖਾਂਸੀ ਦੀ ਸਮੱਸਿਆ ਵੱਧ ਸਕਦੀ ਹੈ

Published by: ਏਬੀਪੀ ਸਾਂਝਾ