ਸਰਦੀਆਂ ‘ਚ ਦਿਨ ‘ਚ ਕਿੰਨੀ ਵਾਰ ਪੀਣਾ ਚਾਹੀਦਾ ਪਾਣੀ?

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਸਾਨੂੰ ਪਿਆਸ ਘੱਟ ਲੱਗਦੀ ਹੈ

Published by: ਏਬੀਪੀ ਸਾਂਝਾ

ਪਰ ਸਰੀਰ ਨੂੰ ਪਾਣੀ ਦੀ ਲੋੜ ਗਰਮੀਆਂ ਜਿੰਨੀ ਹੀ ਹੁੰਦੀ ਹੈ

Published by: ਏਬੀਪੀ ਸਾਂਝਾ

ਮਾਹਰਾਂ ਦੇ ਅਨੁਸਾਰ ਇੱਕ ਵਿਅਕਤੀ ਨੂੰ ਰੋਜ਼ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ, ਜਿਸ ਵਿੱਚ ਕੁਝ ਮਾਤਰਾ ਵਿੱਚ ਗਰਮ ਪਾਣੀ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਲੋਕਾਂ ਦੀ ਫਿਜ਼ਿਕਲ ਐਕਟੀਵਿਟੀ ਘੱਟ ਹੁੰਦੀ ਹੈ ਅਤੇ ਜ਼ਿਆਦਾ ਸਮੇਂ ਤੱਕ ਬੈਠ ਕੇ ਕੰਮ ਕਰਦੇ ਹਨ

Published by: ਏਬੀਪੀ ਸਾਂਝਾ

ਉਨ੍ਹਾਂ ਦੇ ਲਈ ਲਗਭਗ 2 ਲੀਟਰ ਪਾਣੀ ਪੀਣਾ ਸਹੀ ਮੰਨਿਆ ਜਾਂਦਾ ਹੈ, ਜਿਸ ਵਿੱਚ ਕੁਝ ਮਾਤਰਾ ਵਿੱਚ ਗਰਮ ਪਾਣੀ ਹੋਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਜਿਹੜੇ ਲੋਕ ਜ਼ਿਆਦਾ ਐਕਟਿਵ ਰਹਿੰਦੇ ਹਨ, ਉਨ੍ਹਾਂ ਨੂੰ ਰੋਜ਼ 3 ਲੀਟਰ ਪਾਣੀ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਤਾਂ ਕਿ ਸਰੀਰ ਹਾਈਡ੍ਰੇਟ ਰਹੇ

Published by: ਏਬੀਪੀ ਸਾਂਝਾ

ਉੱਥੇ ਹੀ ਠੰਡ ਦੇ ਮੌਸਮ ਵਿੱਚ ਪਿਆਸ ਘੱਟ ਲੱਗਦੀ ਹੈ, ਇਸ ਕਰਕੇ ਪਾਣੀ ਪੀਣ ਨੂੰ ਆਦਤ ਦੇ ਰੂਪ ਵਿੱਚ ਅਪਨਾਉਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਅੱਜ ਸਵੇਰੇ ਉੱਠ ਕੇ 2-3 ਗਿਲਾਸ ਕੋਸਾ ਪਾਣੀ ਪੀ ਸਕਦੇ ਹੋ

Published by: ਏਬੀਪੀ ਸਾਂਝਾ