ਵਾਰ-ਵਾਰ ਆ ਰਹੀਆਂ ਛਿੱਕਾਂ ਤਾਂ ਅਪਣਾਓ ਆਹ ਦੇਸੀ ਨੁਸਖੇ

ਸਰਦੀ ਦੇ ਮੌਸਮ ਵਿੱਚ ਅਕਸਰ ਸਰਦੀ-ਖੰਘ ਤੋਂ ਪਰੇਸ਼ਾਨ ਲੋਕਾਂ ਨੂੰ ਵਾਰ-ਵਾਰ ਛਿੱਕ ਜਾਂਦੀ ਹੈ

Published by: ਏਬੀਪੀ ਸਾਂਝਾ

ਵੈਸੇ ਤਾਂ ਛਿੱਕ ਆਉਣਾ ਇੱਕ ਆਮ ਸਮੱਸਿਆ ਹੈ, ਜੋ ਵੀ ਕਿਸੇ ਨੂੰ ਕਿਸੇ ਵੇਲੇ ਆ ਸਕਦੀ ਹੈ

Published by: ਏਬੀਪੀ ਸਾਂਝਾ

ਪਰ ਵਾਰ-ਵਾਰ ਆ ਰਹੀ ਛਿੱਕ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਕੁਝ ਦੇਸੀ ਨੁਸਖੇ ਦੀ ਮਦਦ ਨਾਲ ਤੁਸੀਂ ਛਿੱਕ ਤੋਂ ਛੁਟਕਾਰਾ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਛਿੱਕ ਤੋਂ ਰਾਹਤ ਪਾਉਣ ਲਈ ਤੁਸੀਂ ਇੱਕ ਚਮਚ ਅਦਰਕ ਦਾ ਰਸ ਲਓ

Published by: ਏਬੀਪੀ ਸਾਂਝਾ

ਇਸ ਵਿੱਚ ਅੱਧਾ ਚਮਚ ਗੁੜ ਮਿਲਾ ਕੇ ਦਿਨ ਵਿੱਚ ਦੋ ਤੋਂ ਦਿਨ ਵਾਰ ਖਾਓ

Published by: ਏਬੀਪੀ ਸਾਂਝਾ

ਛਿੱਕ ਤੋਂ ਆਰਾਮ ਪਾਉਣ ਦੇ ਲਈ ਇੱਕ ਗਿਲਾਸ ਗਰਮ ਪਾਣੀ ਵਿੱਚ ਇੱਕ ਚਮਚ ਸ਼ਹਿਦ ਅਤੇ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾ ਕੇ ਪੀਓ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚ ਅਜਵਾਇਨ ਪਾ ਕੇ ਉਬਾਲੋ

Published by: ਏਬੀਪੀ ਸਾਂਝਾ

ਅਤੇ ਕੋਸੇ ਹੋਣ ‘ਤੇ ਛਾਣ ਲਓ ਅਤੇ ਸ਼ਹਿਦ ਮਿਲਾ ਕੇ ਪੀਓ

Published by: ਏਬੀਪੀ ਸਾਂਝਾ