ਖਾਲੀ ਪੇਟ ਅਖ਼ਰੋਟ ਖਾਣਾ ਸਿਹਤ ਲਈ ਬੜਾ ਲਾਭਕਾਰੀ ਮੰਨਿਆ ਜਾਂਦਾ ਹੈ। ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ, ਫਾਈਬਰ, ਪ੍ਰੋਟੀਨ, ਐਂਟੀਆਕਸੀਡੈਂਟ ਅਤੇ ਕਈ ਜ਼ਰੂਰੀ ਮਿਨਰਲ ਹੁੰਦੇ ਹਨ ਜੋ ਦਿਨ ਦੀ ਸ਼ੁਰੂਆਤ ਨੂੰ ਤਾਕਤਵਰ ਬਣਾਉਂਦੇ ਹਨ।