ਇੱਕ ਦਿਨ ਵਿੱਚ ਕਿੰਨਾ ਗੁੜ ਖਾਣਾ ਚਾਹੀਦਾ?
ਕੀ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਵਿੱਚ ਕਿੰਨਾ ਗੁੜ ਖਾਣਾ ਚਾਹੀਦਾ ਹੈ
ਸਿਹਤਮੰਦ ਵਿਅਕਤੀ ਨੂੰ ਇੱਰ ਦਿਨ ਵਿੱਚ 10 ਤੋਂ 15 ਗ੍ਰਾਮ ਗੁੜ ਖਾਣਾ ਚਾਹੀਦਾ ਹੈ
ਜਿਸ ਦਾ ਮਤਲਬ ਕਿ ਤੁਸੀਂ ਇੱਕ ਦਿਨ ਵਿੱਚ 1 ਤੋਂ 2 ਚਮਚ ਗੁੜ ਖਾ ਸਕਦੇ ਹੋ
ਉੱਥੇ ਹੀ ਸ਼ੂਗਰ ਦੇ ਮਰੀਜ਼ਾਂ ਨੂੰ 5 ਗ੍ਰਾਮ ਗੁੜ ਖਾਣਾ ਚਾਹੀਦਾ ਹੈ
ਕਿਉਂਕਿ ਗੁੜ ਵਿੱਚ ਕੈਲੋਰੀ ਅਤੇ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ
ਇਸ ਕਰਕੇ ਜ਼ਿਆਦਾ ਗੁੜ ਖਾਣ ਨਾਲ ਨੁਕਸਾਨ ਹੋ ਸਕਦਾ ਹੈ
ਉੱਥੇ ਹੀ ਤੁਸੀਂ ਗੁੜ ਨੂੰ ਗਰਮ ਪਾਣੀ ਜਾਂ ਦੁੱਧ ਵਿੱਚ ਪਾ ਕੇ ਵੀ ਪੀ ਸਕਦੇ ਹੋ
ਇਸ ਤੋਂ ਇਲਾਵਾ ਸਵੇਰੇ ਖਾਲੀ ਪੇਟ ਗੁੜ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ
ਇਸ ਦੇ ਨਾਲ ਸਰੀਰ ਵਿੱਚ ਮੌਜੂਦ ਤੱਤ ਸਰੀਰ ਦੇ ਐਸਿਡ ਨੂੰ ਖਤਮ ਕਰ ਦਿੰਦੇ ਹਨ