ਗਰਮੀਆਂ ਦੇ ਮੌਸਮ ਵਿੱਚ ਅੰਬ ਖਾਣੇ ਸਾਰਿਆਂ ਨੂੰ ਪਸੰਦ ਹੁੰਦੇ ਹਨ



ਕੱਚਾ ਅੰਬ ਸਿਰਫ ਖਾਣ ਵਿੱਚ ਹੀ ਨਹੀਂ ਸਗੋਂ ਸਿਹਤ ਦੇ ਲਈ ਵੀ ਫਾਇਦੇਮੰਦ ਹੈ



ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ C, A, K, ਫਾਈਬਰ ਅਤੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ



ਕੱਚੇ ਅੰਬ ਨਾਲ ਬਣਨ ਵਾਲਾ ਆਮ ਪੰਨਾ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ



ਕੱਚਾ ਅੰਬ ਖਾਣ ਨਾਲ ਕੈਲੋਰੀ ਵੱਡੀ ਮਾਤਰਾ ਵਿੱਚ ਬਰਨ ਹੁੰਦੀ ਹੈ



ਕੱਚਾ ਅੰਬ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਿਆ ਜਾਂਦਾ ਹੈ



ਕੱਚਾ ਅੰਬ ਸਾਡੀਆਂ ਅੰਤੜੀਆਂ ਦੇ ਲਈ ਵੀ ਫਾਇਦੇਮੰਦ ਹੈ



ਕੱਚੇ ਅੰਬ ਦਾ ਸ਼ਰਬਤ ਪੀਣ ਸਾਨੂੰ ਲੂ ਲੱਗਣ ਤੋਂ ਬਚਾਉਂਦਾ ਹੈ