ਚਾਹ 'ਚ ਅਦਰਕ ਕੁੱਟ ਕੇ ਪਾਉਣਾ ਚਾਹੀਦਾ ਜਾਂ ਘਿੱਸ ਕੇ?



ਚਾਹ ਪੀਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ



ਚਾਹ ਬਣਾਉਣ ਵੇਲੇ ਕਈ ਲੋਕ ਇਸ ਨੂੰ ਘਿੱਸ ਕੇ ਅਤੇ ਕਈ ਕੁੱਟ ਕੇ ਪਾਉਂਦੇ ਹਨ



ਆਓ ਜਾਣਦੇ ਹਾਂ ਚਾਹ ਵਿੱਚ ਅਦਰਕ ਕਿਵੇਂ ਪਾਉਣਾ ਚਾਹੀਦਾ ਹੈ



ਜੇਕਰ ਤੁਸੀਂ ਚਾਹ ਵਿੱਚ ਅਦਰਕ ਘਿੱਸ ਕੇ ਪਾਉਂਦੇ ਹੋ ਤਾਂ ਅਦਰਕ ਦਾ ਰਸ ਡਾਇਰੈਕਟ ਚਾਹ ਵਿੱਚ ਚਲਾ ਜਾਂਦਾ ਹੈ



ਇਸ ਨਾਲ ਚਾਹ ਚੰਗੀ ਅਤੇ ਕੜਕ ਬਣਦੀ ਹੈ



ਇਸ ਲਈ ਚਾਹ ਵਿੱਚ ਹਮੇਸ਼ਾ ਅਦਰਕ ਘਿਸ ਕੇ ਹੀ ਪਾਉਣਾ ਚਾਹੀਦਾ ਹੈ



ਜਦੋਂ ਤੁਸੀਂ ਚਾਹ ਵਿੱਚ ਅਦਰਕ ਕੁੱਟ ਕੇ ਪਾਉਂਦੇ ਹੋ ਤਾਂ ਅਦਰਕ ਦਾ ਰਸ ਓਖਲੀ ਵਿੱਚ ਹੀ ਰਹਿ ਜਾਂਦਾ ਹੈ



ਜਿਸ ਕਰਕੇ ਚਾਹ ਵਿੱਚ ਅਦਰਕ ਦਾ ਰਸ ਘੱਟ ਰਹਿ ਜਾਂਦਾ ਹੈ



ਇਸ ਨਾਲ ਚਾਹ ਦਾ ਸੁਆਦ ਵਧੀਆ ਨਹੀਂ ਆਉਂਦਾ ਹੈ