ਸਰਦੀ ਦੇ ਮੌਸਮ ’ਚ ਲੋਕ ਖੁਦ ਨੂੰ ਸਿਹਤਮੰਦ ਅਤੇ ਸਰੀਰ ਨੂੰ ਗਰਮ ਰੱਖਣ ਲਈ ਅਲਸੀ ਦੀਆਂ ਪਿੰਨੀਆਂ ਖਾਂਦੇ ਹਨ।

ਕਿਉਂਕ ਅਲਸੀ ਦੀਆਂ ਪਿੰਨੀਆਂ ਠੰਡ, ਜ਼ੁਕਾਮ ਆਦਿ ਨਾਲ ਲੜਨ ਦੀ ਸ਼ਕਤੀ ਦਿੰਦੀਆਂ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦੇ



ਅਲਸੀ, ਡਰਾਈ ਫਰੂਟ, ਅਤੇ ਦੇਸੀ ਘਿਓ ਦਾ ਮਿਲਾਪ ਸਰੀਰ ਨੂੰ ਤਾਕਤਵਰ ਬਣਾਉਂਦਾ ਹੈ।



ਅਲਸੀ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ, ਜੋ ਹੱਡੀਆਂ ਲਈ ਲਾਭਦਾਇਕ ਹਨ।

ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦੀਆਂ ਹਨ।



ਇਹ ਪਿੰਨੀਆਂ ਫਾਈਬਰ ਦਾ ਚੰਗਾ ਸਰੋਤ ਹਨ, ਜੋ ਪਚਨ ਤੰਤਰ ਨੂੰ ਸੁਧਾਰਦੀਆਂ ਹਨ।



ਚਮੜੀ ਨੂੰ ਨਮੀ ਅਤੇ ਚਮਕ ਦਿੰਦੀ ਹੈ।

ਚਮੜੀ ਨੂੰ ਨਮੀ ਅਤੇ ਚਮਕ ਦਿੰਦੀ ਹੈ।

ਇਹ ਸਰੀਰ ਨੂੰ ਗਰਮਾਹਟ ਪ੍ਰਦਾਨ ਕਰਦੀਆਂ ਹਨ ਜਿਸ ਕਰਕੇ ਜੋੜਾਂ ਦੇ ਦਰਦ ਵਿੱਚ ਰਾਹਤ ਮਿਲਦੀ ਹੈ।



ਓਮੇਗਾ-3 ਫੈਟੀ ਐਸਿਡ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੇ ਹਨ ਅਤੇ ਦਿਲ ਨੂੰ ਤੰਦਰੁਸਤ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਹਨ।



ਅਲਸੀ ਦੇ ਬੀਜਾਂ ਤੋਂ ਤਿਆਰ ਹੋਈਆਂ ਪਿੰਨੀਆਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ। ਇਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।