ਘਾਹ ‘ਤੇ ਨੰਗੇ ਪੈਰ ਤੁਰਨ ਨਾਲ ਹੁੰਦੇ ਹੈਰਾਨ ਕਰਨ ਵਾਲੇ ਫਾਇਦੇ

ਸਵੇਰੇ-ਸਵੇਰੇ ਹਰ ਕੋਈ ਸੈਰ ਕਰਨ ਲਈ ਜਾਂਦਾ ਹੈ



ਜਿਸ ਨਾਲ ਉਨ੍ਹਾਂ ਦੀ ਸਿਹਤ ਵਧੀਆ ਰਹੇ



ਪਰ ਕੀ ਤੁਹਾਨੂੰ ਪਤਾ ਹੈ ਕਿ ਨੰਗੇ ਪੈਰ ਘਾਹ ‘ਤੇ ਤੁਰਨ ਦੇ ਕੀ ਫਾਇਦੇ ਹੁੰਦੇ ਹਨ



ਇਸ ਦੇ ਗਜਬ ਦੇ ਫਾਇਦੇ ਹੁੰਦੇ ਹਨ



ਰੋਜ਼ ਘਾਹ ‘ਤੇ ਨੰਗੇ ਪੈਰ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਸਕਦੀ ਹੈ



ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦਾ ਹੈ



ਬਲੱਡ ਪ੍ਰੈਸ਼ਰ ਦੀ ਸਮੱਸਿਆ ਕੰਟਰੋਲ ਵਿੱਚ ਰਹਿੰਦੀ ਹੈ



ਮੂਡ ਫ੍ਰੈਸ਼, ਦਿਮਾਗ ਸ਼ਾਂਤ, ਤਣਾਅ ਰਹਿਤ ਅਤੇ ਪੂਰੀ ਆਕਸੀਜਨ ਮਿਲਦੀ ਹੈ



ਇਸ ਦੇ ਨਾਲ ਹੀ ਇਮਿਊਨਿਟੀ ਵੀ ਠੀਕ ਹੁੰਦੀ ਹੈ