ਰਾਤ ਨੂੰ ਸੌਣ ਤੋਂ ਪਹਿਲਾਂ ਸੈਰ ਕਰਨਾ ਸਹੀ ਜਾਂ ਗਲਤ?
ਸੈਰ ਕਰਨਾ ਸਾਡੀ ਸਿਹਤ ਦੇ ਲਈ ਵਧੀਆ ਮੰਨਿਆ ਜਾਂਦਾ ਹੈ
ਪਰ ਕੀ ਤੁਹਾਨੂੰ ਪਤਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਸੈਰ ਕਰਨਾ ਸਹੀ ਜਾਂ ਗਲਤ
ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ 30 ਮਿੰਟ ਸੈਰ ਕਰ ਸਕਦੇ ਹੋ
ਉੱਥੇ ਹੀ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਨਾਲ ਤੁਹਾਡਾ ਖਾਣਾ ਆਸਾਨੀ ਨਾਲ ਪੱਚ ਜਾਂਦਾ ਹੈ