ਫਲਾਂ ਦਾ ਜੂਸ ਪੀਣਾ ਕਿੰਨਾ ਖਤਰਨਾਕ

Published by: ਏਬੀਪੀ ਸਾਂਝਾ

ਪਰ ਕੁਝ ਰਿਸਰਚਾਂ ਮੁਤਾਬਕ ਫਲਾਂ ਦਾ ਜੂਸ ਪੀਣਾ ਖਤਰਨਾਕ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਦਰਅਸਲ, ਇੰਟਰ ਸਟ੍ਰੋਕ ਰਿਸਰਚ ਦੇ ਅਨੁਸਾਰ ਸਟੋਰ ਤੋਂ ਲਏ ਗਏ ਫਰੂਟ ਜੂਸ ਵਿੱਚ ਚੀਨੀ, ਆਰਟੀਫਿਸ਼ੀਅਲ ਸ਼ੂਗਰ ਅਤੇ ਕੈਮੀਕਲ ਮਿਲਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਜਿਸ ਨਾਲ ਸਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ

ਫਰੂਟ ਜੂਸ ਵਿੱਚ ਮਿਲਾਈ ਗਈ ਸ਼ੂਗਰ ਸਾਡੇ ਬਲੱਡ ਸ਼ੂਗਰ ਨੂੰ ਤੇਜ਼ੀ ਨਾਲ ਵਧਾ ਦਿੰਦੀ ਹੈ, ਇਸ ਨਾਲ ਸਰੀਰ ਦੇ ਅੰਦਰ ਇੰਸੁਲਿਨ ਦਾ ਪੱਧਰ ਵੱਧ ਜਾਂਦਾ ਹੈ

ਜਿਸ ਨਾਲ ਇਹ ਜੂਸ ਪੀਣ ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਘਰ ਵਿੱਚ ਕੱਢਿਆ ਫਲਾਂ ਦਾ ਜੂਸ ਬਿਨਾਂ ਚੀਨੀ ਮਿਲਾਏ ਪੀਣਾ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਰਿਸਰਚ ਦੇ ਅਨੁਸਾਰ ਜੇਕਰ ਤੁਸੀਂ ਫਰੂਟ ਜੂਸ ਤੋਂ ਇਲਾਵਾ ਕੌਫੀ ਵੀ ਜ਼ਿਆਦਾ ਪੀਂਦੇ ਹੋ ਤਾਂ ਉਸ ਵਿੱਚ ਵੀ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਰਿਸਰਚ ਦੇ ਲਈ ਹਜ਼ਾਰਾਂ ਲੋਕਾਂ ਦਾ ਡਾਟਾ ਐਨਾਲਿਸਿਸ ਕੀਤਾ ਗਿਆ ਸੀ

Published by: ਏਬੀਪੀ ਸਾਂਝਾ

ਇਸ ਕਰਕੇ ਤੁਸੀਂ ਵੀ ਪੈਕਡ ਜੂਸ ਪੀਣ ਤੋਂ ਬਚੋ

Published by: ਏਬੀਪੀ ਸਾਂਝਾ