ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣਾ ਚਾਹੀਦਾ ਲੌਂਗ

Published by: ਏਬੀਪੀ ਸਾਂਝਾ

ਭਾਰਤ ਦੇ ਹਰ ਘਰ ਵਿੱਚ ਲੌਂਗ ਦੀ ਵਰਤੋਂ ਕੀਤੀ ਜਾਂਦੀ ਹੈ



ਲੌਂਗ ਦੀ ਵਰਤੋਂ ਔਸ਼ਧੀ ਵਿੱਚ ਕੀਤੀ ਜਾਂਦੀ ਹੈ



ਲੌਂਗ ਵਿੱਚ ਫਾਈਬਰ, ਐਂਟੀਵਾਇਰਸ ਕੈਲਸ਼ੀਅਮ, ਮੈਗਨੀਜ਼ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ



ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਭੁੱਲ ਕੇ ਵੀ ਲੌਂਗ ਨਹੀਂ ਖਾਣਾ ਚਾਹੀਦਾ ਹੈ



ਪ੍ਰੈਗਨੈਂਟ ਔਰਤਾਂ ਨੂੰ ਭੁੱਲ ਕੇ ਵੀ ਲੌਂਗ ਨਹੀਂ ਖਾਣਾ ਚਾਹੀਦਾ ਹੈ



ਜਿਨ੍ਹਾਂ ਲੋਕਾਂ ਦੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਲੋਕਾਂ ਨੂੰ ਲੌਂਗ ਨਹੀਂ ਖਾਣੇ ਚਾਹੀਦੇ ਹਨ



ਸ਼ੂਗਰ ਦੇ ਮਰੀਜ਼ਾਂ ਨੂੰ ਲੌਂਗ ਤੋਂ ਦੂਰ ਰਹਿਣਾ ਚਾਹੀਦਾ ਹੈ



ਅੱਖਾਂ ਦੀ ਸਮੱਸਿਆ ਵਾਲੇ ਲੋਕਾਂ ਨੂੰ ਲੌਂਗ ਨਹੀਂ ਖਾਣਾ ਚਾਹੀਦਾ ਹੈ



ਜਿਨ੍ਹਾਂ ਲੋਕਾਂ ਨੂੰ ਹੀਮੋਫੀਲੀਆ ਬਿਮਾਰੀ ਹੈ, ਉਨ੍ਹਾਂ ਲੋਕਾਂ ਨੂੰ ਲੌਂਗ ਨਹੀਂ ਖਾਣਾ ਚਾਹੀਦਾ ਹੈ