Best Foods to Help Lose Weight: ਕਸਰਤ ਕਰਨ ਨਾਲ ਭਾਰ ਤੇਜ਼ੀ ਨਾਲ ਘਟਦਾ ਹੈ ਪਰ ਢਿੱਡ ਅਤੇ ਕਮਰ ਦੀ ਚਰਬੀ ਪਹਿਲਾਂ ਵਾਂਗ ਹੀ ਰਹਿੰਦੀ ਹੈ। ਇਸ ਲਈ ਖੁਦ ਨੂੰ ਸੁਪਰ ਫਿੱਟ ਰੱਖਣਾ ਬਹੁਤ ਹੀ ਜ਼ਰੂਰੀ ਹੈ।