ਕਦੇ ਨਹੀਂ ਲੱਗਣਗੀਆਂ ਐਨਕਾਂ, ਖਾਣੀ ਸ਼ੁਰੂ ਕਰ ਦਿਓ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਅੱਜਕੱਲ੍ਹ ਦੀ ਦੁਨੀਆ ਵਿੱਚ ਲੋਕਾਂ ਦਾ ਸਕ੍ਰੀਨ ਟਾਈਮ ਵੱਧ ਰਿਹਾ ਹੈ



ਉੱਥੇ ਹੀ ਜ਼ਿਆਦਾ ਲੰਬਾ ਸਮਾਂ ਸਕ੍ਰੀਨ ‘ਤੇ ਬਿਤਾਉਣ ਨਾਲ ਅੱਖਾਂ ‘ਤੇ ਜ਼ਿਆਦਾ ਅਸਰ ਪੈਂਦਾ ਹੈ



ਇਸ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗ ਜਾਂਦੀ ਹੈ



ਅਜਿਹੇ ਵਿੱਚ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਖਾਓ ਆਹ ਚੀਜ਼ਾਂ



ਅੱਖਾਂ ਦੀ ਰੋਸ਼ਨੀ ਵਧਾਉਣ ਲਈ ਗਾਜਰ ਖਾਓ



ਇਸ ਵਿੱਚ ਬੀਟਾ-ਕੈਰੇਟੀਨ ਅਤੇ ਵਿਟਾਮਿਨ ਏ ਹੁੰਦਾ ਹੈ ਅਤੇ ਅੱਖਾਂ ਦੀ ਰੋਸ਼ਨੀ ਮਜਬੂਤ ਕਰਦਾ ਹੈ



ਇਸ ਤੋਂ ਇਲਾਵਾ ਤੁਹਾਨੂੰ ਪਾਲਕ ਅਤੇ ਸ਼ਕਰਕੰਦ ਵੀ ਖਾਣੀ ਚਾਹੀਦੀ ਹੈ



ਇਸ ਦੇ ਨਾਲ ਹੀ ਟਮਾਟਰ ਅਤੇ ਸ਼ਿਮਲਾ ਮਿਰਚ ਵੀ ਖਾਣੀ ਚਾਹੀਦੀ ਹੈ



ਇਹ ਵਿਟਾਮਿਨ ਏ ਅਤੇ ਸੀ ਨਾਲ ਭਰਪੂਰ ਹੁੰਦੇ ਹਨ, ਜੋ ਕਿ ਅੱਖਾਂ ਦੀਆਂ ਮਾਂਸਪੇਸ਼ੀਆਂ ਨੂੰ ਮਜਬੂਤ ਕਰਦੇ ਹਨ ਅਤੇ ਅੱਖਾਂ ਦੀ ਥਕਾਵਟ ਘੱਟ ਕਰਕੇ ਰੋਸ਼ਨੀ ਵਧਾਉਂਦੇ ਹਨ