ਨਾਰੀਅਲ ਜਾਂ ਸਰ੍ਹੋਂ? ਕਿਹੜਾ ਤੇਲ ਹੁੰਦਾ ਵਧੀਆ

ਨਾਰੀਅਲ ਜਾਂ ਸਰ੍ਹੋਂ? ਕਿਹੜਾ ਤੇਲ ਹੁੰਦਾ ਵਧੀਆ

ਰਸੋਈ ਵਿੱਚ ਤੇਲ ਸਿਰਫ ਸੁਆਦ ਲਈ ਨਹੀਂ ਸਿਹਤ ਦਾ ਵੀ ਹਿੱਸਾ ਹੁੰਦਾ ਹੈ



ਭਾਰਤ ਵਿੱਚ ਜ਼ਿਆਦਾਤਰ ਦੋ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਨ੍ਹਾਂ ਵਿਚੋਂ ਇੱਕ ਹੈ ਨਾਰੀਅਲ ਤੇਲ ਅਤੇ ਦੂਜਾ ਸਰ੍ਹੋਂ ਦਾ ਤੇਲ ਹੈ



ਸਰ੍ਹੋਂ ਦਾ ਤੇਲ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ



ਇਹ ਤੇਲ ਸੋਜ ਨੂੰ ਘੱਟ ਕਰਨ ਅਤੇ ਸਕਿਨ ਦੀ ਦੇਖਭਾਲ ਵਿੱਚ ਮਦਦ ਕਰਦਾ ਹੈ



ਉੱਥੇ ਹੀ ਨਾਰੀਅਲ ਤੇਲ ਜੋ ਕਿ ਸਰੀਰ ਵਿੱਚ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦਾ ਹੈ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ



ਵਾਲਾਂ ਅਤੇ ਸਕਿਨ ਦੀ ਦੇਖਭਾਲ ਲਈ ਇਹ ਕਾਫੀ ਫਾਇਦੇਮੰਦ ਹੈ



ਦੋਹਾਂ ਵਿੱਚ ਤੇਲ ਗੁਣ ਦੇ ਮਾਮਲੇ ਵਿੱਚ ਵਧੀਆ ਹੁੰਦੇ ਹਨ



ਇਸ ਕਰਕੇ ਕਿਹੜਾ ਤੇਲ ਵਧੀਆ ਹੈ ਅਤੇ ਇਹ ਤੁਹਾਡੇ ਸੁਆਦ ਪਸੰਦ



ਖਾਣਾ ਪਕਾਉਣ ਦੇ ਤਰੀਕੇ ‘ਤੇ ਨਿਰਭਰ ਕਰਦਾ ਹੈ