ਦਹੀਂ ਖਾਣ ਦਾ ਸਹੀ ਸਮਾਂ ਕੀ ਹੈ?

Published by: ਏਬੀਪੀ ਸਾਂਝਾ

ਭਾਰਤ ਵਿੱਚ ਦਹੀਂ ਖਾਣਾ ਰੋਜ਼ ਦਾ ਅਹਿਮ ਹਿੱਸਾ ਹੈ

Published by: ਏਬੀਪੀ ਸਾਂਝਾ

ਦਹੀਂ ਵਿੱਚ ‘’ਗੁੱਡ ਬੈਕਟੀਰੀਆ’’ ਹੁੰਦੀ ਹੈ, ਭਾਵ ਕਿ ਪ੍ਰੋਬਾਇਓਟਿਕਸ ਹੁੰਦੇ ਹਨ

Published by: ਏਬੀਪੀ ਸਾਂਝਾ

ਦਹੀਂ ਪਾਚਨ, ਇਮਿਊਨਿਟੀ ਅਤੇ ਸਕਿਨ ਦੇ ਲਈ ਬਹੁਤ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਦਹੀ ਖਾਣ ਦਾ ਸਹੀ ਸਮਾਂ ਕੀ ਹੈ

Published by: ਏਬੀਪੀ ਸਾਂਝਾ

ਸਵੇਰੇ ਖਾਲੀ ਪੇਟ ਦਹੀਂ ਨਾ ਖਾਓ, ਇਸ ਨਾਲ ਗੈਸ ਜਾਂ ਪੇਟ ਦਰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਨਾਸ਼ਤੇ ਦੇ ਨਾਲ ਦਹੀ ਖਾਓ, ਇਸ ਨਾਲ ਐਨਰਜੀ ਅਤੇ ਪਾਚਨ ਠੀਕ ਰਹਿੰਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਲੰਚ ਟਾਈਮ ਵਿੱਚ ਦਹੀ ਖਾਣ ਦਾ ਸਭ ਤੋਂ ਸਹੀ ਸਮਾਂ ਹੈ

Published by: ਏਬੀਪੀ ਸਾਂਝਾ

ਰਾਤ ਵਿੱਚ ਦਹੀਂ ਖਾਣ ਨਾਲ ਕਫ ਵੱਧ ਜਾਂਦਾ ਹੈ, ਜੇਕਰ ਖਾਣਾ ਹੀ ਹੈ ਤਾਂ ਉਸ ਵਿੱਚ ਕਾਲੀ ਮਿਰਚ ਮਿਲਾਓ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਦਹੀਂ ਦੀ ਠੰਡੀ ਤਾਸੀਰ ਹੁੰਦੀ ਹੈ, ਇਸ ਕਰਕੇ ਦਿਨ ਵਿੱਚ ਥੋੜੀ ਮਾਤਰਾ ਵਿੱਚ ਖਾਣਾ ਵਧੀਆ ਹੈ, ਰਾਤ ਵਿੱਚ ਨਹੀਂ

Published by: ਏਬੀਪੀ ਸਾਂਝਾ