ਸਰਦੀਆਂ ‘ਚ ਮੂਲੀ ਖਾਣ ਦਾ ਸਹੀ ਸਮਾਂ ਕੀ ਹੈ?

Published by: ਏਬੀਪੀ ਸਾਂਝਾ

ਸਰਦੀਆਂ ਦੇ ਮੌਸਮ ਵਿੱਚ ਮੂਲੀ ਖਾਣ ਦਾ ਇੱਕ ਅਲੱਗ ਹੀ ਮਜ਼ਾ ਹੈ

Published by: ਏਬੀਪੀ ਸਾਂਝਾ

ਮੂਲੀ ਸੁਆਦ ਹੋਣ ਦੇ ਨਾਲ-ਨਾਲ ਫਾਈਬਰ, ਵਿਟਾਮਿਨ ਸੀ, ਪੋਟਾਸ਼ੀਅਮ, ਫੋਲੇਟ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਸਰਦੀਆਂ ਵਿੱਚ ਮੂਲੀ ਖਾਣ ਦਾ ਸਹੀ ਸਮਾਂ ਕੀ ਹੈ

Published by: ਏਬੀਪੀ ਸਾਂਝਾ

ਮੂਲੀ ਖਾਣ ਦਾ ਸਭ ਤੋਂ ਸਹੀ ਸਮਾਂ ਸਵੇਰ ਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਦਿਨ ਦੇ ਖਾਣੇ ਵੇਲੇ ਸਲਾਦ ਦੇ ਤੌਰ ‘ਤੇ ਖਾਣਾ ਚਾਹੀਦਾ ਹੈ, ਇਹ ਪਾਚਨ ਲਈ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਰਾਤ ਨੂੰ ਮੂਲੀ ਖਾਣ ਨਾਲ ਗੈਸ, ਅਪਚ ਅਤੇ ਪੇਟ ਵਿੱਚ ਦਰਦ ਦੀ ਸਮੱਸਿਆ ਹੁੰਦੀ ਹੈ

Published by: ਏਬੀਪੀ ਸਾਂਝਾ

ਪਰ ਬਹੁਤ ਠੰਡੇ ਮੌਸਮ ਵਿੱਚ ਖਾਲੀ ਪੇਟ ਮੂਲੀ ਖਾਣ ਨਾਲ ਪਾਚਨ ਕਮਜ਼ੋਰ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਜੇਕਰ ਤੁਸੀਂ ਰਾਤ ਨੂੰ ਖਾਣੀ ਹੀ ਹੈ ਤਾਂ ਪਕਾ ਕੇ ਖਾਓ, ਸਲਾਦ ਦੇ ਤੌਰ ‘ਤੇ ਨਹੀਂ

Published by: ਏਬੀਪੀ ਸਾਂਝਾ

ਮੂਲੀ ਖਾਣ ਤੋਂ ਬਾਅਦ ਘੱਟ ਤੋਂ ਘੱਟ 20 ਮਿੰਟ ਤੱਕ ਪਾਣੀ ਨਾ ਪੀਓ, ਨਹੀਂ ਤਾਂ ਪੇਟ ਫੁੱਲ ਸਕਦਾ ਹੈ

Published by: ਏਬੀਪੀ ਸਾਂਝਾ